ਧੋਨੀ ਬਣਨ ਦੇ ਚੱਕਰ 'ਚ ਪੰਤ ਸੋਸ਼ਲ ਮੀਡੀਆ 'ਤੇ ਹੋਏ ਟਰੋਲ

Thursday, Nov 07, 2019 - 08:59 PM (IST)

ਧੋਨੀ ਬਣਨ ਦੇ ਚੱਕਰ 'ਚ ਪੰਤ ਸੋਸ਼ਲ ਮੀਡੀਆ 'ਤੇ ਹੋਏ ਟਰੋਲ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਰਿਸ਼ਭ ਪੰਤ ਦੀ ਉਤਸੁਕਤਾ ਭਾਰਤੀ ਟੀਮ ਨੂੰ ਬੰਗਲਾਦੇਸ਼ ਦੇ ਵਿਰੁੱਧ ਰਾਜਕੋਟ ਦੇ ਮੈਦਾਨ 'ਤੇ ਖੇਡੇ ਜਾ ਰਹੇ ਅਹਿਮ ਮੈਚ 'ਚ ਪਿੱਛੇ ਵੱਲ ਲੈ ਗਿਆ। ਦਰਅਸਲ ਬੰਗਲਾਦੇਸ਼ ਟੀਮ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਧਮਾਕੇਦਾਰ ਸ਼ੁਰੂਆਤ ਕੀਤੀ ਸੀ। 6ਵੇਂ ਓਵਰ 'ਚ ਭਾਰਤੀ ਸਪਿਨਰ ਯੁਜਵੇਂਦਰ ਯਾਹਲ ਨੇ ਲਿਟਨ ਦਾਸ ਨੂੰ ਸਟੰਪ ਆਊਟ ਤਾਂ ਕਰ ਦਿੱਤਾ ਪਰ ਜਦੋਂ ਇਸਦਾ ਰੀਪਲੇ ਦੇਖਿਆ ਗਿਆ ਤਾਂ ਪਤਾ ਲੱਗਿਆ ਕਿ ਪੰਤ ਨੇ ਗੇਂਦ ਵਿਕਟ ਤੋਂ ਪਹਿਲਾਂ ਹੀ ਫੜ੍ਹ ਕੇ ਸਟੰਪ ਨੂੰ ਲਗਾ ਦਿੱਤੀ ਸੀ। ਜਦਕਿ ਨਿਯਮ ਇਹ ਕਹਿੰਦਾ ਹੈ ਕਿ ਸਟੰਪ ਕਰਨ ਦੇ ਲਈ ਵਿਕਟਕੀਪਰ ਨੂੰ ਸਟੰਪਸ ਤੋਂ ਪਿੱਛੇ ਖੜ੍ਹਾ ਹੋਣਾ ਹੁੰਦਾ ਹੈ।
ਇਸ ਨਿਯਮ ਦਾ ਫਾਇਦਾ ਲਿਟਨ ਦਾਸ ਨੂੰ ਮਿਲ ਗਿਆ। ਪੰਤ ਜੋਕਿ ਤੇਜ਼ ਦੇ ਨਾਲ ਲਿਟਨ ਦਾਸ ਨੂੰ ਸਟੰਪ ਆਊਟ ਕਰ ਖੁਸ਼ੀ ਮਨਾ ਰਹੇ ਸੀ, ਤੀਜੇ ਅੰਪਾਇਰ ਵਲੋਂ ਨਾਟ-ਆਊਟ ਦਿੱਤੇ ਜਾਣ ਦੇ ਬਾਅਦ ਨਾਰਾਜ਼ ਹੋ ਗਏ।

ਰਿਸ਼ਭ ਪੰਚ ਹੋਏ ਸੋਸ਼ਲ ਮੀਡੀਆ 'ਤੇ ਟਰੋਲ—

 


author

Gurdeep Singh

Content Editor

Related News