ਕੇਂਦਰ ਸਰਕਾਰ ਨੇ ਪੰਜਾਬ ਨਹੀਂ ਆਉਣ ਦਿੱਤੀ ਪਾਕਿਸਤਾਨ ਦੀ  polo ਟੀਮ

11/11/2017 10:29:24 PM

ਨਵੀਂ ਦਿੱਲੀ— ਆਰਮੀ ਫੈਸਟੀਵਲ ਦੌਰਾਨ ਕਰਵਾਏ ਜਾ ਰਹੇ polo ਟੂਰਨਾਮੈਂਟ 'ਚ ਪਾਕਿਸਤਾਨ ਤੋਂ ਵੀ ਟੀਮਾਂ ਨੇ ਆਉਣਾ ਸੀ ਪਰ ਕੇਂਦਰ ਸਰਕਾਰ ਵਲੋਂ ਉਨ੍ਹਾਂ ਨੂੰ ਦਿੱਲੀ ਤੱਕ  ਦੀ ਅਨੁਮਤੀ ਦਿੱਤੀ ਗਈ। ਜਿਸ ਨੂੰ ਲੈ ਕੇ ਪਾਕਿਸਤਾਨ ਟੀਮ ਪੰਜਾਬ ਨਹੀਂ ਆ ਸਕੀ। ਇਸ ਦਾ ਜਾਣਕਾਰੀ ਕੈਪਟਨ ਅਮਰਿੰਮਦਰ ਸਿੰਘ ਦੇ ਭਰਾ ਮਲਵਿੰਦਰ ਸਿੰਘ ਨੇ ਦਿੱਤੀ।
ਮਲਵਿੰਦਰ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਖਿਡਾਰੀਆਂ ਨੂੰ ਦਿੱਲੀ ਤੱਕ ਆਉਣ ਦੀ ਇਜਾਜ਼ਤ ਦਿੱਤੀ ਅਤੇ ਪੰਜਾਬ ਨਹੀਂ ਆਉਣ ਦਿੱਤਾ ਗਿਆ। ਜਿਸ ਦਾ ਕਾਰਨ ਇਸ ਟੂਰਨਾਮੈਂਟ 'ਚ ਭਾਗ ਨਹੀਂ ਲੈ ਸਕੇ। ਉਸ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਇਜਾਜ਼ਤ ਦੇ ਦਿੰਦੀ ਤਾਂ ਵਧੀਆ ਹੋਣਾ ਸੀ। ਇਸ ਦੀ ਇਜਾਜ਼ਤ ਨਾ ਦੇਣ ਦਾ ਕਾਰਨ ਭਾਰਤ ਅਤੇ ਪਾਕਿਸਤਾਨ ਦਾ ਰਿਸ਼ਤਾ ਦੱਸਿਆ ਗਿਆ।
 


Related News