IPL 2025 ਦੇ ਨਵੇਂ ਸ਼ਡਿਊਲ ਦਾ ਐਲਾਨ, ਇਸ ਤਰੀਕ ਨੂੰ ਖੇਡਿਆ ਜਾਵੇਗਾ ਫਾਈਨਲ ਮੈਚ

Monday, May 12, 2025 - 10:35 PM (IST)

IPL 2025 ਦੇ ਨਵੇਂ ਸ਼ਡਿਊਲ ਦਾ ਐਲਾਨ, ਇਸ ਤਰੀਕ ਨੂੰ ਖੇਡਿਆ ਜਾਵੇਗਾ ਫਾਈਨਲ ਮੈਚ

ਸਪੋਰਟਸ ਡੈਸਕ - ਬੀਸੀਸੀਆਈ ਨੇ IPL 2025 ਲਈ ਨਵੇਂ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਕੁੱਲ 17 ਮੈਚ 6 ਥਾਵਾਂ ਮੁੰਬਈ, ਦਿੱਲੀ, ਬੈਂਗਲੁਰੂ, ਜੈਪੁਰ, ਅਹਿਮਦਾਬਾਦ, ਲਖਨਊ ਵਿਚ ਖੇਡੇ ਜਾਣਗੇ। ਨਵੇਂ ਸ਼ਡਿਊਲ ਅਨੁਸਾਰ ਮੈਚ 17 ਮਈ ਤੋਂ ਸ਼ੁਰੂ ਹੋਣਗੇ। 29 ਮਈ ਨੂੰ ਹੋਵੇਗਾ ਪਹਿਲਾ ਕੁਆਲਿਫਾਇਰ ਅਤੇ ਫਾਈਨਲ ਮੈਚ 3 ਜੂਨ ਨੂੰ ਖੇਡਿਆ ਜਾਵੇਗਾ।


author

Inder Prajapati

Content Editor

Related News