NBA ਲੀਜੈਂਡ ਡੈਨਿਸ ਰੋਡਮੈਨ ਦਾ ਦਾਅਵਾ- 2000 ਕੁੜੀਆਂ ਨਾਲ ਗੁਜ਼ਾਰ ਚੁੱਕਾ ਹਾਂ ਰਾਤ, ਸੁਣਾਏ ਕਿੱਸੇ

Monday, Aug 10, 2020 - 12:57 PM (IST)

NBA ਲੀਜੈਂਡ ਡੈਨਿਸ ਰੋਡਮੈਨ ਦਾ ਦਾਅਵਾ- 2000 ਕੁੜੀਆਂ ਨਾਲ ਗੁਜ਼ਾਰ ਚੁੱਕਾ ਹਾਂ ਰਾਤ, ਸੁਣਾਏ ਕਿੱਸੇ

ਨਵੀਂ ਦਿੱਲੀ– ਐੱਨ.ਬੀ.ਏ. ਲੀਜੈਂਡ ਡੈਨਿਸ ਰੋਡਮੈਨ ਨੇ ਖੁਲਾਸਾ ਕਰਕੇ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਿਟਾਇਰਮੈਂਟ ਤੋਂ ਬਾਅਦ ਉਹ ਕਿਵੇਂ 2000 ਤੋਂ ਜ਼ਿਆਦਾ ਕੁੜੀਆਂ ਨਾਲ ਕਈ ਸਾਲਾਂ ਤਕ ਕਈ ਰਾਤਾਂ ਗੁਜ਼ਾਰੀਆਂ ਹਨ। ਡੈਨਿਸ ਨੇ ਦਾਅਵਾ ਕੀਤਾ ਕਿ ਭੋਗ ਵਿਲਾਸ ’ਚ ਇੰਨਾ ਸਮਾਂ ਗੁਆਉਣ ਕਾਰਨ ਉਨ੍ਹਾਂ ਦਾ ਨਿੱਜੀ ਅੰਗ 3 ਵਾਰ ਨੁਕਸਾਨ ਝੱਲ ਚੁੱਕਾ ਹੈ ਪਰ ਹੁਣ ਉਹ ਇਨ੍ਹਾਂ ’ਚੋਂ ਬਾਹਰ ਆ ਚੁੱਕੇ ਹਨ। 

PunjabKesari

ਸ਼ਿਕਾਗੋ ਬੁੱਲਸ ਟੀਮ ਵਲੋਂ ਖੇਡਦੇ ਹੋਏ ਡੈਨਿਸ ਨੇ ਮਸ਼ਹੂਰ ਮਾਡਲ ਮਾਰਮੇਨ ਅਲੈਕਟਰਾ ਨਾਲ ਵਿਆਹ ਕੀਤਾਸੀ। ਵਿਆਹ ਤੋਂ ਬਾਅਦ ਵੀ ਉਹ ਕਾਰਮੇਨ ਨਾਲ ਵਧਾਈਆਂ ਗਈਆਂ ਨਜ਼ਦੀਕੀਆਂ ਲੋਕਾਂ ਨੂੰ ਦੱਸਣ ਤੋਂ ਪਰਹੇਜ ਨਹੀਂ ਕਰਦੇ ਸਨ। ਹੁਣ 59 ਸਾਲ ਦੇ ਹੋ ਚੁੱਕੇ ਡੈਨਿਸ ਨੇ ਕਿਹਾ, ‘ਹਾਂ ਮੈਂ 2000 ਤੋਂ ਕੁੜੀਆਂ, ਜਿਨ੍ਹਾਂ ’ਚ ਲਗਭਗ 500 ਤੋਂ ਜ਼ਿਆਦਾ ਕਾਲ ਗਰਲਸ ਸਨ, ਨਾਲ ਸੌਂ ਚੁੱਕਾ ਹਾਂ।’ ਕਦੇ ਟ੍ਰੇਨਿੰਗ ਸੈਂਟਰ ਦੇ ਵੇਟਿੰਗ ਰੂਮ ’ਚ ਤੇ ਕਦੇ ਟ੍ਰੇਨਿੰਗ ਕੋਰਟ ’ਤੇ, ਮੈਂ ਬਹੁਤ ਪਾਗਲ ਸੀ।

ਡੈਨਿਸ ਨੇ ਪਤਨੀ ਕਾਰਮੇਨ ਨਾਲ ਗੁਜ਼ਾਰੇ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਸ ਦਿਨ ਉਹ ਮੈਨੂੰ ਮੇਰੀਆਂ ਅੱਖਾਂ ’ਤੇ ਪੱਟੀ ਬੰਨ੍ਹ ਕੇ ਕਿਤੇ ਲੈ ਗਈ। ਉਸੇ ਦਿਨ ਬੁੱਲਸ ਦੀ ਟ੍ਰੇਨਿੰਗ ਦਾ ਆਫ ਡੇ ਸੀ। ਮੇਰੀਆਂ ਅੱਖਾਂ ’ਤੇ ਬੰਨ੍ਹੀ ਪੱਟੀ ਖੁਲ੍ਹੀ ਤਾਂ ਤਾਂ ਮੈਂ ਵੇਖਿਆ ਕਿ ਮੈਂ ਬੁੱਲਸ ਦੇ ਟ੍ਰੇਨਿੰਗ ਸੈਂਟਰ ’ਤੇ ਸੀ। ਇਹ ਬਹੁਤ ਕ੍ਰੇਜ਼ੀ ਸੀ ਜਿਵੇਂ ਦੋ ਬੱਚਿਆਂ ਨੂੰ ਕੈਂਡੀ ਸਟੋਰ ’ਚੇ ਛੱਡ ਦਿੱਤਾ ਗਿਆ ਹੋਵੇ। ਅਸੀਂ ਫਿਜ਼ੀਕਲ ਥੈਰੇਪੀ ਦਾ ਇਸਤੇਮਾਲ ਕੀਤਾ। ਉਹ ਦਿਨ ਕੁਝ ਹੋਰ ਸਨ। 

PunjabKesari

ਡੈਨਿਸ ਨੇ ਇਸ ਦੌਰਾਨ ਬੋਟ ’ਤੇ ਅਣਜਾਣ ਕੁੜੀ ਨਾਲ ਗੁਜ਼ਾਰੀ ਗਈ ਰਾਤ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਕੁੜੀ ਕਾਫੀ ਕ੍ਰੇਜ਼ੀ ਸੀ। ਅਸੀਂ ਬੋਟ ’ਤੇ ਆਪਣੇ ਕਿੰਗ ਸਾਈਜ਼ ਬੈੱਡ ’ਤੇ ਸੀ। ਉਹ ਕੁਝ ਨਵਾਂ ਕਰਨ ਲਈ ਕਹਿ ਰਹੀ ਸੀ। ਉਹ ਚਾਹੁੰਦੀ ਸੀ ਕਿ ਮੈਂ ਦੌੜਾਂ ਅਤੇ ਉਸ ਕੋਲ ਜਾਵਾਂ। ਮੈਂ ਅਜਿਹਾ ਕੀਤਾ ਪਰ ਮੈਂ ਡਿੱਗ ਗਿਆ। ਮੈਂ ਲਹੂ-ਲੂਹਾਨ ਹੋ ਗਿਆ ਸੀ। ਉਸ ਕੁੜੀ ਨੇ ਸੋਚਿਆ ਕਿ ਮੈਂ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਅਸਲ ’ਚ ਮੈਂ ਹੀ ਜ਼ਖ਼ਮੀ ਸੀ। ਡੈਨਿਸ ਅਨੁਸਾਰਨ- ਮੈਂ ਉਸ ਕੁੜੀ ਨੂੰ ਚੁੱਪ ਕਰਵਾਇਆ ਅਤੇ ਦੱਸਿਆ ਕਿ ਅਸਲ ’ਚ ਸੱਟ ਮੈਨੂੰ ਲੱਗੀ ਹੈ। ਮੇਰੇ ਨਾਲ ਅਜਿਹਾ ਇਕ ਨਹੀਂ, ਤਿੰਨ ਵਾਰ ਹੋਇਆ। 


author

Rakesh

Content Editor

Related News