ਐੱਲ.ਪੀ.ਜੀ.ਏ. ''ਚ ਸਰਵਸ਼੍ਰੇਸਠ ਪ੍ਰਦਰਸ਼ਨ ਦੇ ਨਾਲ ਅਦਿੱਤੀ ਸੰਯੁਕਤ ਅੱਠਵੇਂ ਸਥਾਨ ''ਤੇ

Monday, Jul 24, 2017 - 09:57 PM (IST)

ਐੱਲ.ਪੀ.ਜੀ.ਏ. ''ਚ ਸਰਵਸ਼੍ਰੇਸਠ ਪ੍ਰਦਰਸ਼ਨ ਦੇ ਨਾਲ ਅਦਿੱਤੀ ਸੰਯੁਕਤ ਅੱਠਵੇਂ ਸਥਾਨ ''ਤੇ

ਸਿਲਵੇਨਿਆ— ਭਾਰਤ ਦੀ ਅਦਿੱਤੀ ਅਸ਼ੋਕ ਨੇ ਐੱਲ.ਪੀ.ਜੀ.ਏ. 'ਚ ਪਹਿਲੀ ਬਾਰ ਚੋਟੀ 10 'ਚ ਜਗ੍ਹਾ ਬਣਾਉਂਦੇ ਹੋਏ ਇੱਥੇ ਮੈਰਾਥਨ ਕਲਾਸਿਕ ਗੋਲਫ ਟੂਰਨਾਮੈਂਟ 'ਚ ਸੰਯੁਕਤ 8ਵਾਂ ਸਥਾਨ ਹਾਸਲ ਕੀਤਾ। ਐੱਲ.ਪੀ.ਜੀ.ਏ. 'ਚ ਪਹਿਲੇ ਸੈਂਸ਼ਨ 'ਚ ਖੇਡ ਰਹੀ 19 ਸਾਲ ਦੀ ਅਦਿੱਤੀ ਇਸ ਤੋਂ ਪਹਿਲੇ ਮਹੀਨੇ ਐੱਨ.ਡਬਲਯੂ. ਅਰਕੰਸਾਸ ਚੈਂਪੀਅਨਸ਼ਿਪ 'ਚ ਸੰਯੁਕਤ 25ਵੇਂ ਸਥਾਨ 'ਤੇ ਰਹੀ ਸੀ। ਆਖਰ 'ਚ ਪਾਰ 71 ਦੇ ਸਕੋਰ ਨਾਲ ਅਦਿੱਤੀ ਨੇ ਕੁੱਲ 12 ਅੰਡਰ 272 ਦਾ ਸਕੋਰ ਬਣਾਇਆ। ਇਸ ਪ੍ਰਦਰਸ਼ਨ ਲਈ 33745 ਡਾਲਰ ਦੀ ਇਨਾਮੀ ਰਾਸ਼ੀ ਮਿਲੀ।


Related News