ਬੈਂਗਲੁਰੂ ’ਚ ਬੁੱਧਵਾਰ ਤੋਂ ਸ਼ੁਰੂ ਹੋਵੇਗੀ ਜੂਨੀਅਰ ਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ

Saturday, Dec 27, 2025 - 11:27 AM (IST)

ਬੈਂਗਲੁਰੂ ’ਚ ਬੁੱਧਵਾਰ ਤੋਂ ਸ਼ੁਰੂ ਹੋਵੇਗੀ ਜੂਨੀਅਰ ਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ

ਨਵੀਂ ਦਿੱਲੀ– ਬੈਂਗਲੁਰੂ ਵਿਚ 31 ਦਸੰਬਰ ਤੋਂ 4 ਜਨਵਰੀ ਤੱਕ 44ਵੀਂ ਰਾਸ਼ਟਰੀ ਜੂਨੀਅਰ ਖੋ-ਖੋ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਲੱਗਭਗ 35 ਲੜਕਿਆਂ ਤੇ ਇੰਨੀਆਂ ਹੀ ਲੜਕੀਆਂ ਦੀ ਟੀਮ ਹਿੱਸਾ ਲਵੇਗੀ।

ਲੱਦਾਖ, ਜੰਮੂ-ਕਸ਼ਮੀਰ, ਚੰਡੀਗੜ੍ਹ, ਦਾਦਰਾ ਤੇ ਨਗਰ ਹਵੇਲੀ ਤੇ ਦਿੱਲੀ ਸਮੇਤ ਵੱਖ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਟੀਮਾਂ ਵਿਚ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੀਆਂ ਹਨ। ਟੀਮਾਂ ਨੂੰ 8-8 ਗਰੁੱਪਾਂ ਵਿਚ ਵੰਡਿਆ ਗਿਆ ਹੈ।


author

Tarsem Singh

Content Editor

Related News