ਭਾਰਤੀ ਅੰਡਰ-17 ਟੀਮ ਸੈਫ ਅੰਡਰ17 ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਨੇਪਾਲ ਨਾਲ ਭਿੜੇਗੀ

Saturday, Sep 28, 2024 - 12:19 PM (IST)

ਭਾਰਤੀ ਅੰਡਰ-17 ਟੀਮ ਸੈਫ ਅੰਡਰ17 ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਨੇਪਾਲ ਨਾਲ ਭਿੜੇਗੀ

ਥਿੰਪੂ–ਆਤਮਵਿਸ਼ਵਾਸ ਨਾਲ ਭਰੀ ਭਾਰਤ ਦੀ ਅੰਡਰ-17 ਫੁੱਟਬਾਲ ਟੀਮ ਅੱਜ ਭਾਵ ਸ਼ਨੀਵਾਰ ਨੂੰ ਇੱਥੇ ਸੈਫ ਅੰਡਰ-17 ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਨੇਪਾਲ ਨਾਲ ਭਿੜੇਗੀ। ਭਾਰਤੀ ਟੀਮ ਨੂੰ ਇਸ ਮਹਾਦੀਪੀ ਟੂਰਨਾਮੈਂਟ ਵਿਚ ਆਪਣੀ ਸ਼ਾਨਦਾਰ ਫਾਰਮ ਬਰਕਰਾਰ ਰੱਖਣ ਦੀ ਉਮੀਦ ਹੈ, ਜਿਸ ਨੇ ਬੰਗਲਾਦੇਸ਼ ਨੂੰ 1-0 ਨਾਲ ਤੇ ਮਾਲਦੀਵ ਨੂੰ 3-0 ਨਾਲ ਹਰਾਇਆ ਤੇ ਗਰੁੱਪ-ਏ ਦੀ ਅੰਕ ਸੂਚੀ ਵਿਚ ਚੋਟੀ ’ਤੇ ਪੁਹੰਚ ਗਈ ਹੈ।


author

Aarti dhillon

Content Editor

Related News