Ind vs Aus: ਆਸਟਰੇਲੀਆ ਨੇ ਭਾਰਤ ਨੂੰ ਪਹਿਲੇ ਵਨਡੇ ਕ੍ਰਿਕਟ ਮੈਚ 'ਚ 66 ਦੌੜਾਂ ਨਾਲ ਹਰਾਇਆ

11/27/2020 5:51:21 PM

ਸਿਡਨੀ (ਵਾਰਤਾ) : ਕਪਤਾਨ ਆਰੋਨ ਫਿੰਚ (114), ਸਟੀਵ ਸਮਿਥ (105) ਅਤੇ ਸਲਾਮੀ ਬੱਲੇਬਾਜ਼ ਡੈਵਿਡ ਵਾਰਨਰ (69)   ਦੇ ਅਰਧ ਸੈਂਕੜਿਆਂ ਨਾਲ ਆਸਟਰੇਲੀਆ ਨੇ ਭਾਰਤ ਨੂੰ ਪਹਿਲੇ ਵਨਡੇ ਵਿਚ ਸ਼ੁੱਕਰਵਾਰ ਨੂੰ 66 ਦੌੜਾਂ ਨਾਲ ਹਰਾ ਦਿੱਤਾ ਹੈ। ਆਸਟਰੇਲੀਆ 50 ਓਵਰ ਵਿਚ 6 ਵਿਕਟਾਂ 'ਤੇ 374 ਦੌੜਾਂ ਦਾ ਮਜਬੂਤ ਸਕੋਰ ਖੜ੍ਹਾ ਕੀਤਾ। ਆਸਟਰੇਲੀਆ ਨੇ ਫਿੰਚ ਦੇ 124 ਗੇਂਦਾਂ ਵਿਚ 9 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 114 ਦੌੜਾਂ, ਸਮਿਥ ਦੇ 66 ਗੇਂਦਾਂ ਵਿਚ 11 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 105 ਦੌੜਾਂ ਦੀ ਸੈਂਕੜੀ ਪਾਰੀ ਅਤੇ ਵਾਰਨਰ ਦੇ 76 ਗੇਂਦਾਂ ਵਿਚ 6 ਚੌਕਿਆਂ ਦੇ ਸਹਾਰੇ 69 ਦੌੜਾਂ ਦੀ ਅਰਧ ਸੈਂਕੜੇ ਪਾਰੀ ਦੀ ਬਦੌਲਤ 374 ਦੌੜਾਂ ਦਾ ਮਜਬੂਤ ਸਕੋਰ ਖੜ੍ਹਾ ਕੀਤਾ ਸੀ।

ਇਹ ਵੀ ਪੜ੍ਹੋ: ਆਸਟਰੇਲੀਆ ਦੌਰੇ ਤੋਂ ਵਾਪਸ ਪਰਤਣ ਦੇ ਫ਼ੈਸਲੇ 'ਤੇ ਪਹਿਲੀ ਵਾਰ ਵਿਰਾਟ ਨੇ ਤੋੜੀ ਚੁੱਪੀ (ਵੇਖੋ ਵੀਡੀਓ)

ਪਲੇਇੰਗ ਇਲੈਵਨ
ਆਸਟਰੇਲੀਆ :
ਆਰੋਨ ਫਿੰਚ (ਕਪਤਾਨ), ਡੈਵਿਡ ਵਾਰਨਰ, ਸਟੀਵ ਸਮਿਥ, ਮਾਰਕਸ ਸਟੋਈਨਿਸ, ਮਾਰਨਸ ਲੇਬੁਸਚਗਨੇ, ਗਲੇਨ ਮੈਕਸਵੇਲ, ਐਲੇਕਸ ਕੇਰੀ (ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਏਡਮ ਜਾਕਾ, ਜੋਸ਼ ਹੇਜਲਵੁਡ।

ਇਹ ਵੀ ਪੜ੍ਹੋ: AUS v IND : ਟੈਸਟ ਸੀਰੀਜ਼ ਚੋਂ ਬਾਹਰ ਹੋਏ ਇਸ਼ਾਂਤ ਸ਼ਰਮਾ, 11 ਦਸੰਬਰ ਨੂੰ ਰੋਹਿਤ 'ਤੇ ਹੋਵੇਗਾ ਫ਼ੈਸਲਾ

ਭਾਰਤ : ਸ਼ਿਖਰ ਧਵਨ, ਮਯੰਕ ਅਗਰਵਾਲ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਕੇ.ਐਲ. ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਨਵਦੀਪ ਸੈਨੀ।


cherry

Content Editor

Related News