ਭਾਰਤ ਮੇਜ਼ਬਾਨ ਕੇਨੀਆ ਹੱਥੋਂ 2-0 ਨਾਲ ਹਾਰਿਆ

Monday, Apr 13, 2026 - 12:21 PM (IST)

ਭਾਰਤ ਮੇਜ਼ਬਾਨ ਕੇਨੀਆ ਹੱਥੋਂ 2-0 ਨਾਲ ਹਾਰਿਆ

ਨੈਰੋਬੀ- ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਸ਼ਨੀਵਾਰ ਨੂੰ ਨੈਰੋਬੀ ਦੇ ਨਿਆਯੋ ਨੈਸ਼ਨਲ ਸਟੇਡੀਅਮ ’ਚ ਮੇਜ਼ਬਾਨ ਕੇਨੀਆ ਦੇ ਵਿਰੁੱਧ 2-0 ਨਾਲ ਹਾਰ ਦੇ ਨਾਲ ਆਪਣੀ ਫੀਫਾ ਸੀਰੀਜ਼ 2026 ਮੁਹਿੰਮ ਦੀ ਸ਼ੁਰੂਆਤ ਕੀਤੀ। ਦੁਨੀਆ ਦੀ 134ਵੀਂ ਨੰਬਰ ਦੀ ਟੀਮ ਕੇਨੀਆ ਲਈ ਮਾਰਥਾ ਏਮੇਡੋਟ (ਦੂਜੇ ਮਿੰਟ) ਤੇ ਟੇਰੇਜ਼ਾ ਓਬੁਨਿਆ (55ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਫੀਫਾ ਰੈਂਕਿੰਗ ’ਚ 67ਵੇਂ ਨੰਬਰ ’ਤੇ ਮੌਜੂਦ ਭਾਰਤ ਸਕੋਰ ਕਰਨ ’ਚ ਅਸਫਲ ਰਿਹਾ।


author

Tarsem Singh

Content Editor

Related News