ਮਹਿਲਾ ਵਿਸ਼ਵ ਕੱਪ 2022 ਦੇ ਪੂਰੇ ਹੋਏ ਅੱਧੇ ਮੈਚ, ਜਾਣੋ ਕੌਣ ਹੈ ਟਾਪ ਸਕੋਰਰ

Thursday, Mar 17, 2022 - 09:01 PM (IST)

ਮਹਿਲਾ ਵਿਸ਼ਵ ਕੱਪ 2022 ਦੇ ਪੂਰੇ ਹੋਏ ਅੱਧੇ ਮੈਚ, ਜਾਣੋ ਕੌਣ ਹੈ ਟਾਪ ਸਕੋਰਰ

ਖੇਡ ਡੈਸਕ- ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ 2022 ਦੇ ਅੱਧੇ ਮੈਚ ਹੋ ਚੁੱਕੇ ਹਨ। ਹੁਣ ਆਸਟਰੇਲੀਆਈ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਸਾਰੇ ਮੈਚ ਜਿੱਤ ਕੇ ਪੁਆਇੰਟ ਟੇਬਲ ਵਿਚ ਪਹਿਲੇ ਸਥਾਨ 'ਤੇ ਹਨ। ਭਾਰਤ ਇਸ ਵਿਤ ਤੀਜੇ ਸਥਾਨ 'ਤੇ ਹੈ ਜਦਕਿ ਚਾਰੇ ਮੈਚ ਹਾਰ ਕੇ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਆਖਰੀ ਸਥਾਨ 'ਤੇ ਹੈ। ਆਓ ਜਾਣਦੇ ਹਨ ਕਿ ਹੁਣ ਤੱਕ ਵਿਸ਼ਵ ਕੱਪ ਵਿਚ ਟਾਪ ਸਕੋਰਰ, ਟਾਪ ਵਿਕਟਟੇਕਰ ਕੌਣ ਰਿਹਾ ਹੈ।

PunjabKesari

ਇਹ ਖ਼ਬਰ ਪੜ੍ਹੋ- ENG v WI : ਰੂਟ ਦਾ ਟੈਸਟ ਕ੍ਰਿਕਟ 'ਚ 25ਵਾਂ ਸੈਂਕੜਾ, ਇਨ੍ਹਾਂ ਦਿੱਗਜਾਂ ਨੂੰ ਛੱਡਿਆਂ ਪਿੱਛੇ
ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਰੇਚਲ ਹੇਨਸ:- ਮੈਚ 4, 277 ਦੌੜਾਂ, ਔਸਤ 92
ਲੌਰਾ ਵੋਲਵਾਡੇਰਟੋ:- ਮੈਚ 4, 260 ਦੌੜਾਂ, ਔਸਤ 65
ਸੋਫੀਆ ਡਿਵਾਈਨ:- ਮੈਚ 5,  256 ਦੌੜਾਂ, ਔਸਤ 51
ਸਮ੍ਰਿਤੀ ਮੰਧਾਨਾ: ਮੈਚ 4, 216ਦੌੜਾਂ , ਔਸਤ 54
ਹੈਲੀ ਮੈਥਿਊਜ਼: ਮੈਚ 4, 207 ਦੌੜਾਂ, ਔਸਤ 51

ਇਹ ਖ਼ਬਰ ਪੜ੍ਹੋ- ਹੋਲੀ 'ਤੇ ਧੋਨੀ ਦਾ ਫੈਂਸ ਨੂੰ ਵੱਡਾ ਗਿਫਟ, ਰਾਂਚੀ ਦਾ ਫਾਰਮ ਹਾਊਸ 3 ਦਿਨ ਦੇ ਲਈ ਖੋਲ੍ਹਿਆ

PunjabKesari

ਟਾਪ ਵਿਕਟਟੇਕਰ
ਅਯਾਬੋਂਗਾ ਖਾਕਾ:- ਮੈਚ 4, ਵਿਕਟਾਂ 10
ਮੈਰਿਜਾਨ ਕਾਪ: ਮੈਚ 4, ਵਿਕਟਾਂ 10
ਲੀ ਤਾਹਿਹੂ:- ਮੈਚ 4, ਵਿਕਟਾਂ 9
ਰਾਜੇਸ਼ਵਰੀ ਗਾਇਕਵਾੜ:- ਮੈਚ 4, ਵਿਕਟਾਂ 8
ਅਮੇਲੀਆ ਕੇਰ: ਮੈਚ 4, ਵਿਕਟਾਂ 8

PunjabKesari
ਮਹਿਲਾ ਵਿਸ਼ਵ ਕੱਪ ਪੁਆਇੰਟ ਟੇਬਲ-
ਆਸਟਰੇਲੀਆ :- ਮੈਚ 4, ਜਿੱਤ 4, ਹਾਰ 0, ਅੰਕ 8
ਦੱਖਣੀ ਅਫਰੀਕਾ:- ਮੈਚ 4, ਜਿੱਤ 4, ਹਾਰ 0, ਅੰਕ 8
ਭਾਰਤ:- ਮੈਚ 4, ਜਿੱਤੇ 2, ਹਾਰੇ 2, ਅੰਕ 4
ਨਿਊਜ਼ੀਲੈਂਡ:- ਮੈਚ 5, ਜਿੱਤੇ 2, ਹਾਰੇ 3, ਅੰਕ 4
ਵਿੰਡੀਜ਼:- ਮੈਚ 4, ਜਿੱਤੇ 2, ਹਾਰੇ 2, ਅੰਕ 4
ਇੰਗਲੈਂਡ:- ਮੈਚ 4, ਜਿੱਤਿਆ 1, ਹਾਰੇ 3, ਅੰਕ 2
ਬੰਗਲਾਦੇਸ਼: ਮੈਚ 4, ਜਿੱਤਿਆ 1, ਹਾਰੇ 3, ਅੰਕ
ਪਾਕਿਸਤਾਨ: ਮੈਚ 4, ਜਿੱਤੇ 0, ਹਾਰੇ 4, ਅੰਕ 0
ਇਨ੍ਹਾਂ ਨੇ ਬਣਾਏ ਸੈਂਕੜੇ- ਵਿਸ਼ਵ ਕੱਪ ਵਿਚ ਰੇਚਲ ਹੇਨਸ, ਸੋਫੀਆ, ਸਮ੍ਰਿਤੀ ਮੰਧਾਨਾ, ਹੇਲੀ ਮੈਥਿਊਜ਼, ਹਰਮਨਪ੍ਰੀਤ ਕੌਰ, ਨਤਾਲੀਆ ਸੀਵਰ, ਸਿਦਰਾ ਅਮੀਨ ਸੈਂਕੜਾਂ ਬਣਾ ਚੁੱਕੀ ਹੈ।


ਸਭ ਤੋਂ ਜ਼ਿਆਦਾ ਚੌਕੇ- ਰੇਚਲ ਹੇਨਸ ਨੇ ਸਭ ਤੋਂ ਜ਼ਿਆਦਾ 34 ਚੌਕੇ ਲਗਾਏ ਹਨ। ਸੋਫੀਆ ਡਿਵਾਈਨ ਨੇ 31, ਲਾਰਾ ਨੇ 29, ਹੇਲੀ ਮੈਥਿਊਜ਼ ਨੇ 26 ਤਾਂ ਨਤਾਲੀਆ ਨੇ 24 ਚੌਕੇ ਲਗਾਏ।

PunjabKesari
ਸਭ ਤੋਂ ਜ਼ਿਆਦਾ ਛੱਕੇ- ਹਰਮਨਪ੍ਰੀਤ ਕੌਰ ਨੇ ਸਭ ਤੋਂ ਜ਼ਿਆਦਾ 4 ਛੱਕੇ ਲਗਾਏ ਹਨ। ਉਸ ਦੇ ਨਾਲ ਏਸ਼ਲ਼ੇ ਗਾਰਡਨਰ ਵੀ ਹੈ। ਸਮ੍ਰਿਤੀ, ਹੇਲੀ ਅਤੇ ਚੋਲ ਨੇ ਵੀ 3-3 ਛੱਕੇ ਲਗਾਏ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News