ਹਿਮਾ ਦਾਸ IOC ''ਚ ਬਣੀ ਅਧਿਕਾਰੀ

Tuesday, Oct 02, 2018 - 12:54 AM (IST)

ਹਿਮਾ ਦਾਸ IOC ''ਚ ਬਣੀ ਅਧਿਕਾਰੀ

ਗੁਹਾਟੀ— ਭਾਰਤ ਦੀ ਸਟਾਰ ਦੌੜਾਕ ਹਿਮਾ ਦਾਸ ਜਨਤਕ ਖੇਤਰ ਦੀ ਵੱਡੀ ਕੰਪਨੀ ਭਾਰਤੀ ਤੇਲ ਨਿਗਮ (ਆਈ. ਓ. ਸੀ.) ਨਾਲ ਅਧਿਕਾਰੀ ਦੇ ਤੌਰ 'ਤੇ ਜੁੜ ਗਈ ਹੈ। ਆਈ. ਓ. ਸੀ. ਨੇ ਸੋਮਵਾਰ ਦੱਸਿਆ ਕਿ ਕੰਪਨੀ ਉਸ ਦੀ ਕਲਾ ਨੂੰ ਵਧਾਉਣ ਲਈ ਵੱਖ-ਵੱਖ ਤਰ੍ਹਾਂ ਨਾਲ ਮਦਦ ਕਰੇਗੀ। ਹਿਮਾ ਦਾਸ ਨੂੰ ਕੰਪਨੀ ਨੇ ਏ-ਗ੍ਰੇਡ ਦੀ ਮਨੁੱਖੀ ਸੰਸਾਧਨ ਅਧਿਕਾਰੀ (ਐੱਚ. ਆਰ. ਆਫਿਸਰ) ਨਿਯੁਕਤ ਕੀਤਾ ਹੈ।


Related News