ਗ੍ਰੇਗਰੀ ਦੀ ਗਰਲਫ੍ਰੈਂਡ ਹੈ ਸਭ ਤੋਂ ਸੁੰਦਰ, ਟੂ ਪੀਸ ਬਿਕਨੀ 'ਚ ਰਹਿਣਾ ਕਰਦੀ ਹੈ ਪਸੰਦ

Sunday, Jan 27, 2019 - 09:26 PM (IST)

ਗ੍ਰੇਗਰੀ ਦੀ ਗਰਲਫ੍ਰੈਂਡ ਹੈ ਸਭ ਤੋਂ ਸੁੰਦਰ, ਟੂ ਪੀਸ ਬਿਕਨੀ 'ਚ ਰਹਿਣਾ ਕਰਦੀ ਹੈ ਪਸੰਦ

ਜਲੰਧਰ— ਨੀਦਰਲੈਂਡ ਦੇ ਸਟਾਰ ਫੁੱਟਬਾਲਰ ਗ੍ਰੇਗਰੀ ਵੈਨ ਡੇਰ ਵੇਲ ਦੀ ਗਰਲਫ੍ਰੈਂਡ ਰੋਜ ਬਰਟਰਾਮ ਇਨ੍ਹਾਂ 'ਚ ਖੂਬ ਚਰਚਾਂ 'ਚ ਹੈ। ਰੋਜ ਬੈਲਜ਼ੀਅਮ ਦੀ ਇਹ ਪਹਿਲੀ ਮਾਡਲ ਹੈ ਜਿਸ ਨੇ ਮਸ਼ਹੂਰ ਮੈਹਜੀਨ ਸਪੋਟਰਸ ਇਲੀਸਟੇਟਡ (ਐੱਸ. ਆਈ.) ਦੇ ਕਵਰ 'ਤੇ ਜਗ੍ਹਾ ਬਣਾਉਣ 'ਚ ਸਫਲਤਾ ਹਾਸਲ ਕੀਤੀ। 24 ਸਾਲ ਦੀ ਰੋਜ 13 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕੀਤੀ ਸੀ। ਉਹ ਐੱਮ. ਐਂਡ. ਐੱਮ., ਲੋਰੇਲਏ ਹੰਕੀਮੋਲਰ, ਪ੍ਰੀਮਾਰਕ ਦੇ ਲਈ ਵੀ ਮਾਡਲਿੰਗ ਕਰ ਚੁੱਕੀ ਹੈ। ਰੋਜ ਨੂੰ ਟੂ ਪੀਸ ਬਿਕਨੀ ਬਹੁਤ ਪਸੰਦ ਹੈ। ਉਸਦਾ ਇੰਸਟਾਗ੍ਰਾਮ ਅਕਾਊਂਟ ਉਸਦੀ ਬਿਕਨੀ ਫੋਟੋਜ਼ ਨਾਲ ਭਰਿਆ ਹੋਇਆ ਹੈ। ਗ੍ਰੇਗਰੀ ਨਾਲ ਉਸਦੀ ਪਹਿਲੀ ਮੁਲਾਕਾਤ ਉਸ ਸਮੇਂ ਹੋਈ ਸੀ ਜਦੋਂ ਉਹ 17 ਸਾਲ ਦੀ ਸੀ। 

 

PunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariPunjabKesari


Related News