ਧੋਨੀ ਤੋਂ ਲੈ ਕੇ ਕੋਹਲੀ ਤਕ ਬੁਢਾਪੇ ''ਚ ਇਸ ਤਰ੍ਹਾਂ ਨਜ਼ਰ ਆਉਣਗੇ ਇਹ ਕ੍ਰਿਕਟਰਸ (ਤਸਵੀਰਾਂ)
Thursday, Jul 18, 2019 - 11:37 PM (IST)

ਸਪੋਰਟਸ ਡੈੱਕਸ— ਇਸ ਸਮੇਂ ਫਿਲਮ ਸਟਾਰਸ ਤੋਂ ਲੈ ਕੇ ਕ੍ਰਿਕਟਰਸ ਤਕ ਦੇ ਸੋਸ਼ਲ ਮੀਡੀਆ 'ਤੇ ਬੁੱਢੇ ਹੋਣ ਦੀ ਲੁੱਕ ਦੀਆਂ ਤਸਵੀਰਾਂ ਚਰਚਾਂ 'ਚ ਹਨ। ਕੁਝ ਕ੍ਰਿਕਟਰਸ ਦੀਆਂ ਤਸਵੀਰਾਂ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਰਤੀ ਟੀਮ ਦੇ ਕ੍ਰਿਕਟਰਸ ਬੁੱਢੇ ਹੋਣ 'ਤੇ ਕਿਸ ਤਰ੍ਹਾਂ ਦੇ ਲੱਗਣਗੇ। ਲੋਕ ਇਸ ਤਰ੍ਹਾਂ ਦੇ ਟਰੋਲ ਕਰ ਰਹੇ ਹਨ ਕਿ 2053 'ਚ ਭਾਰਤ ਦੀ ਕ੍ਰਿਕਟ ਵਿਸ਼ਵ ਕੱਪ ਟੀਮ ਕਿਸ ਤਰ੍ਹਾਂ ਦੀ ਹੋਵੇਗੀ। ਇਕ ਨਜ਼ਰ ਮਾਰਦੇ ਹਾਂ ਇਨ੍ਹਾਂ 5 ਦਿੱਗਜ ਕ੍ਰਿਕਟਰਾਂ 'ਤੇ ਜੋ ਬੁੱਢੇ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੇ ਨਜ਼ਰ ਆਉਣਗੇ।
1. ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ
2. ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ
3. ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ
4. ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ
5. ਤਜਰਬੇਕਾਰ ਖਿਡਾਰੀ ਮੁਹੰਮਦ ਹਫੀਜ਼