ਯੂਰੋ ਕੁਆਲੀਫਾਇਰ ''ਚ ਇੰਗਲੈਂਡ ਨੇ ਬੁਲਗਾਰੀਆ ਨੂੰ ਦਿੱਤੀ ਕਰਾਰੀ ਹਾਰ

Sunday, Sep 08, 2019 - 06:36 PM (IST)

ਸਪੋਰਟਸ ਡੈਸਕ— ਇੰਗਲੈਂਡ ਨੇ ਯੂਰੋ ਕੁਆਲੀਫਾਇਰ ਟੂਰਨਾਮੈਂਟ 'ਚ ਜ਼ਬਰਦਸਤ ਆਗਾਜ ਕਰਦੇ ਹੋਏ ਸ਼ਨੀਵਾਰ ਨੂੰ ਬੁਲਗਾਰੀਆ ਨੂੰ 4- 0 ਨਾਲ ਹਰਾ ਦਿੱਤਾ। ਹੈਰੀ ਕੇਨ ਨੇ ਇੰਗਲੈਂਡ ਲਈ ਦੂਜੀ ਹੈਟ੍ਰਿਕ ਲਗਾਈ ਅਤੇ ਰਹੀਮ ਸਟਰਲਿੰਗ ਦੇ ਗੋਲ 'ਚ ਵੀ ਸੂਤਰਧਾਰ ਦੀ ਭੂਮਿਕਾ ਨਿਭਾਈ। PunjabKesariਲਗਾਤਾਰ ਤਿੰਨ ਜਿੱਤਾਂ ਅਤੇ 14 ਗੋਲ ਦੇ ਨਾਲ ਇੰਗਲੈਂਡ ਦਾ ਯੂਰੋ 2020 ਲਈ ਕੁਆਲੀਫਾਈ ਕਰਨਾ ਤੈਅ ਲਗ ਰਿਹਾ ਹੈ। ਹੁਣ ਉਸ ਨੂੰ ਦੂਜੇ ਸਥਾਨ 'ਤੇ ਕਾਬਿਜ ਕੋਸੋਵੋ ਨਾਲ ਖੇਡਣਾ ਹੈ ਜਿਨ੍ਹੇ ਚੈੱਕ ਗਣਰਾਜ ਨੂੰ 2-1 ਨਾਲ ਹਾਰ ਦਿੱਤੀ।PunjabKesari


Related News