ਬਿੱਗ ਬੈਸ਼ ਲੀਗ ਮੈਚ ਲਈ ਹੈਲੀਕਾਪਟਰ ਰਾਹੀਂ ਐੱਸ. ਸੀ. ਜੀ. ਪਹੁੰਚਿਆ ਵਾਰਨਰ

Friday, Jan 12, 2024 - 09:45 PM (IST)

ਬਿੱਗ ਬੈਸ਼ ਲੀਗ ਮੈਚ ਲਈ ਹੈਲੀਕਾਪਟਰ ਰਾਹੀਂ ਐੱਸ. ਸੀ. ਜੀ. ਪਹੁੰਚਿਆ ਵਾਰਨਰ

ਸਿਡਨੀ : ਟੈਸਟ ਕ੍ਰਿਕਟ ਤੋਂ ਡੇਵਿਡ ਵਾਰਨਰ ਦੇ ਸੰਨਿਆਸ ਦਾ ਜਸ਼ਨ ਜਾਰੀ ਹੈ ਤੇ ਇਹ ਹਮਲਾਵਰ ਬੱਲੇਬਾਜ਼ ਬਿੱਗ ਬੈਸ਼ ਲੀਗ ਵਿਚ ਸਿਡਨੀ ਥੰਡਰਸ ਲਈ ਮੈਚ ਖੇਡਣ ਹੈਲੀਕਾਪਟਰ ਨਾਲ ਐੱਸ. ਸੀ. ਜੀ. ਪਹੁੰਚਿਆ।

ਇਹ ਵੀ ਪੜ੍ਹੋ- ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ

ਹੰਟਰ ਵੈਲੀ ਵਿਚ ਆਪਣੇ ਭਰੇ ਦੇ ਵਿਆਹ ਤੋਂ ਵਾਰਨਰ ਸਿੱਧੇ ਹੈਲੀਕਾਪਟਰ ਰਾਹੀਂ ਐੱਸ. ਸੀ. ਜੀ. ਜਿਸ ’ਤੇ ‘ਥੈਂਕਸ ਡੇਵ’ ਲਿਖਿਆ ਸੀ, ਪਹੁੰਚਿਆ। ਵਾਰਨਰ ਨੇ ਪਿਛਲੇ ਹਫਤੇ ਆਪਣੇ ਘਰੇਲੂ ਮੈਦਾਨ ਐੱਸ. ਸੀ. ਜੀ. ’ਤੇ ਆਖਰੀ ਟੈਸਟ ਖੇਡਿਆ, ਜਿਸ ਵਿਚ ਆਸਟ੍ਰੇਲੀਆ ਨੇ ਜਿੱਤ ਦਰਜ ਕੀਤੀ। ਵਾਰਨਰ ਵਨ ਡੇ ਨੂੰ ਵੀ ਅਲਵਿਦਾ ਕਹਿ ਚੁੱਕਾ ਹੈ ਪਰ ਟੀ-20 ਖੇਡਦਾ ਰਹੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News