ਰੋਨਾਲਡੋ ਦੇ ਗੋਲ ਨਾਲ ਜੁਵੇਂਟਸ ਫਿਰ ਚੋਟੀ ''ਤੇ

Friday, Dec 20, 2019 - 09:28 AM (IST)

ਰੋਨਾਲਡੋ ਦੇ ਗੋਲ ਨਾਲ ਜੁਵੇਂਟਸ ਫਿਰ ਚੋਟੀ ''ਤੇ

ਸਪੋਰਟਸ ਡੈਸਕ— ਕ੍ਰਿਸਟੀਆਨੋ ਰੋਨਾਲਡੋ ਦੇ ਦਮ 'ਤੇ ਜੁਵੇਂਟਸ ਨੇ ਸੀਰੀ ਏ 'ਚ ਸੈਂਪਡੋਰੀਆ ਨੂੰ 2-1 ਨਾਲ ਹਰਾ ਕੇ 42 ਅੰਕਾਂ ਦੇ ਨਾਲ ਫਿਰ ਤੋਂ ਚੋਟੀ 'ਤੇ ਕਬਜ਼ਾ ਕਰ ਲਿਆ। ਇਸ ਦੌਰਾਨ ਜੁਵੇਂਟਸ ਦੇ ਗੋਲਕੀਪਰ ਜੀ ਬੁਫਾਨ ਨੇ ਪਾਓਲੋ ਮਲਦਿਨੀ ਦੇ ਸੀਰੀ ਏ 'ਚ ਸਭ ਤੋਂ ਵੱਧ 647 ਮੈਚ ਖੇਡਣ ਦੇ ਰਿਕਾਰਡ ਦੀ ਬਰਾਬਰੀ ਕੀਤੀ। ਜੁਵੇਂਟਸ ਦੇ ਲਈ ਪਾਉਲੋ ਨੇ 19ਵੇਂ ਅਤੇ ਰੋਨਾਲਡੋ ਨੇ 45ਵੇਂ ਮਿੰਟ 'ਚ ਗੋਲ ਕੀਤਾ। ਰੋਨਾਲਡੋ ਦਾ ਇਹ ਪਿਛਲੇ ਮੁਕਾਬਲਿਆਂ 'ਚ ਪੰਜਵਾਂ ਗੋਲ ਹੈ। ਸੈਂਪਡੋਰੀਆ ਲਈ ਇਕੋ-ਇਕ ਗੋਲ ਜਿਆਨਲੁਕਾ ਕੈਪ੍ਰਾਰੀ ਨੇ 35ਵੇਂ ਮਿੰਟ 'ਚ ਕੀਤਾ।


author

Tarsem Singh

Content Editor

Related News