ਕ੍ਰੋਏਸ਼ੀਆ ਵਿਰੁੱਧ ਫਾਈਨਲ ਵਿਚ ਥਾਓਵਿਨ ਦਾ ਹੌਸਲਾ ਵਧਾਏਗੀ ਚਾਰਲੈੱਟ

Sunday, Jul 15, 2018 - 04:50 AM (IST)

ਕ੍ਰੋਏਸ਼ੀਆ ਵਿਰੁੱਧ ਫਾਈਨਲ ਵਿਚ ਥਾਓਵਿਨ ਦਾ ਹੌਸਲਾ ਵਧਾਏਗੀ ਚਾਰਲੈੱਟ

ਜਲੰਧਰ - ਫਰਾਂਸ ਤੇ ਕ੍ਰੋਏਸ਼ੀਆ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਫਾਈਨਲ ਮੈਚ ਤੋਂ ਪਹਿਲਾਂ ਫਰਾਂਸ ਦੇ ਗੋਲਕੀਪਰ ਫਲੋਰੀਅਨ ਥਾਓਵਿਨ ਦਾ ਉਤਸ਼ਾਹ ਵਧਾਉਣ ਦੀ ਜ਼ਿੰਮੇਵਾਰੀ ਉਸਦੀ ਵੇਗ ਚਾਰਲੈੱਟ ਪਿਰਨੋਨੀ ਨੇ ਚੁੱਕਣੀ ਹੈ। 70 ਦੇ ਦਹਾਕੇ ਦੇ ਮਸ਼ਹੂਰ ਫੁੱਟਬਾਲ ਕੋਚ ਲੂਈਸ ਪਿਰੌਨੀ ਦੀ ਪੋਤੀ ਚਾਰਲੈੱਟ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਹੈ ਕਿ ਫਾਈਨਲ ਵਿਚ ਫਲੋਰੀਅਨ 'ਤੇ ਕਿੰਨਾ ਦਬਾਅ ਹੋਵੇਗਾ। ਇਸ ਲਈ ਉਹ ਫਲੋਰੀਅਨ ਦਾ ਇਹ ਦਬਾਅ ਘੱਟ ਕਰਨ ਤੇ ਉਸਦਾ ਹੌਸਲਾ ਵਧਾਉਣ ਲਈ ਸਟੇਡੀਅਮ ਵਿਚ ਜਾ ਕੇ ਮੈਚ ਦੇਖੇਗੀ।

PunjabKesari
ਜ਼ਿਕਰਯੋਗ ਹੈ ਕਿ ਚਾਰਲੈੱਟ ਦਾ ਖੁਦ ਵੀ ਖੇਡਾਂ ਨਾਲ ਕਾਫੀ ਲਗਾਅ ਰਿਹਾ ਹੈ। ਸਕੂਲ ਵਿਚ ਬਾਸਕਟਬਾਲ ਦੀ ਚੰਗੀ ਖਿਡਾਰੀ ਸੀ ਪਰ ਜਦੋਂ ਉਹ ਵੱਡੀ ਹੋਈ ਤਾਂ ਉਸਦਾ ਝੁਕਾਅ ਮਾਡਲਿੰਗ ਵੱਲ ਹੋ ਗਿਆ। 2014 ਵਿਚ ਕੋਟੇ ਡੀ ਅਜੁਰ ਦਾ ਖਿਤਾਬ ਜਿੱਤਣ ਤੋਂ ਬਾਅਦ 2015 ਵਿਚ ਉਹ ਮਿਸ ਫਰਾਂਸ ਕੰਪੀਟੀਸ਼ਨ ਵਿਚ ਰਨਰਅਪ ਰਹੀ ਸੀ। ਉਸ ਨੂੰ ਮੁੱਖ ਪਛਾਣ ਫਰਾਂਸ ਦੀ ਲਿੰਗਰੀ ਕੰਪਨੀ ਸੇਨਸ ਕੰਪਲੈਕਸ ਲਈ ਦਿੱਤੇ ਗਏ ਹੌਟ ਫੋਟਸ਼ੂਟ ਕਾਰਨ ਮਿਲੀ ਸੀ।

PunjabKesariPunjabKesariPunjabKesariPunjabKesariPunjabKesariPunjabKesari


Related News