ਸ਼੍ਰੀਲੰਕਾ ਦੇ ਬਰਖ਼ਾਸਤ ਕੋਚ ਨੇ 50 ਲੱਖ ਡਾਲਰ ਦੇ ਮੁਆਵਜ਼ੇ ਦੀ ਕੀਤੀ ਮੰਗ
Sunday, Jan 05, 2020 - 05:25 PM (IST)

ਸਪੋਰਟਸ ਡੈਸਕ— ਬਰਖਾਸਤ ਕੋਚ ਚੰਡਿਕਾ ਹਥੁਰੂਸਿੰਘਾ ਨੇ ਆਪਣਾ ਕਰਾਰ ਪਹਿਲੇ ਖਤਮ ਕਰਨ ਲਈ ਸ਼੍ਰੀਲੰਕਾ ਕ੍ਰਿਕਟ ਬੋਰਡ ਤੋਂ 50 ਲੱਖ ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਬੋਰਡ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਾਬਕਾ ਸ਼੍ਰੀਲੰਕਾਈ ਸਟਾਰ ਅਤੇ ਕੋਚ ਨੇ ਦਾਅਵਾ ਕੀਤਾ। ਜਦੋਂ ਦੋਵੇਂ ਪੱਖ ਪਿਛਲੀਆਂ ਗਰਮੀਆਂ 'ਚ ਉਨ੍ਹਾਂ ਦੇ ਬਰਖਾਸਤ 'ਤੇ ਸਹਿਮਤੀ ਬਣਾਉਣ 'ਚ ਅਸਫਲ ਰਹੇ।
ਬੋਰਡ ਦੇ ਸਕੱਤਰ ਮੋਹਨ ਡਿ ਸਿਲਵਾ ਨੇ ਏ. ਐੱਫ. ਸੀ. ਨੇ ਕਿਹਾ, ''ਉਨ੍ਹਾਂ ਨੇ 50 ਲੱਖ ਡਾਲਰ ਦੀ ਮੰਗ ਕਰਦੇ ਹੋਏ ਇਕ ਚਿੱਠੀ ਭੇਜੀ ਹੈ।'' ਇਸ ਦੀ ਵਿਸਥਾਰ ਜਾਣਕਾਰੀ ਅਜੇ ਉਪਲਬਧ ਨਹੀਂ ਹੈ ਪਰ ਖਬਰਾਂ ਮੁਤਾਬਕ ਹਥੁਰੂਸਿੰਘਾ ਨੇ ਆਪਣੇ ਬਚੇ 18 ਮਹੀਨਿਆਂ ਲਈ ਪੂਰੀ ਤਨਖਾਹ ਦੀ ਮੰਗ ਕੀਤੀ ਜੋ 10 ਲੱਖ ਡਾਲਰ ਤੋਂ ਜ਼ਿਆਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੌਮਾਂਤਰੀ ਕੋਚ ਦੇ ਤੌਰ 'ਤੇ ਉਨ੍ਹਾਂ ਦੀ ਵਕਾਰ ਨੂੰ ਨੁਕਸਾਨ ਪਹੁੰਚਿਆ ਹੈ ਜਿਸ ਦੇ ਲਈ ਇਨ੍ਹਾਂ ਨੇ ਹ