ਬ੍ਰਿਸਟਲ ਓਪਨ ਸਕੁਐਸ਼ : ਓਰਵਸ਼ੀ ਜੋਸ਼ੀ ਕੁਆਰਟਰ ਫਾਈਨਲ

Friday, Mar 08, 2024 - 07:50 PM (IST)

ਬ੍ਰਿਸਟਲ ਓਪਨ ਸਕੁਐਸ਼ : ਓਰਵਸ਼ੀ ਜੋਸ਼ੀ ਕੁਆਰਟਰ ਫਾਈਨਲ

ਬ੍ਰਿਸਟਲ– ਭਾਰਤ ਦੀ ਉਰਵਸ਼ੀ ਜੋਸ਼ੀ ਨੇ ਆਸਟ੍ਰੇਲੀਆ ਦੀ ਦੂਜਾ ਦਰਜਾ ਪ੍ਰਾਪਤ ਸੋਫੀ ਫਾਡਾਲੀ ਨੂੰ 3-2 ਨਾਲ ਹਰਾ ਕੇ ਬ੍ਰਿਸਟਲ ਓਪਨ ਸਕੁਐਸ਼ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ। ਓਰਵਸ਼ੀ ਨੇ ਤਿੰਨ ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਦੇ ਪੀ. ਐੱਸ. ਏ. ਚੈਲੰਜਰ ਟੂਰਨਾਮੈਂਟ ਵਿਚ 7-11, 11-6, 9-11, 11-5, 11-7 ਨਾਲ ਜਿੱਤ ਦਰਜ ਕੀਤੀ।


author

Aarti dhillon

Content Editor

Related News