ਮੈਚ ਹਾਰਨ ਤੋਂ ਬਾਅਦ ਆਈ ਬੁਮਰਾਹ ਦੀ ਯਾਦ, ਫੈਂਸ ਨੇ ਰੋਹਿਤ ਨੂੰ ਕੀਤਾ ਟਰੋਲ

11/04/2019 12:15:10 AM

ਨਵੀਂ ਦਿੱਲੀ— ਬੰਗਲਾਦੇਸ਼ ਤੋਂ ਪਹਿਲੇ ਟੀ-20 ਮੈਚ ਹਾਰਨ ਤੋਂ ਬਾਅਦ ਭਾਰਤੀ ਕ੍ਰਿਕਟ ਫੈਂਸ ਨੇ ਗੁੱਸਾ ਟਵਿਟਰ 'ਤੇ ਖੂਬ ਕੱਢਿਆ। ਆਖਰੀ ਓਵਰਾਂ 'ਚ ਖਰਾਬ ਗੇਂਦਬਾਜ਼ੀ ਦੇ ਚਲਦਿਆ ਭਾਰਤੀ ਟੀਮ ਨੂੰ ਮੈਚ ਗਵਾਉਣਾ ਪਿਆ। ਇਸ ਤੋਂ ਬਾਅਦ ਕ੍ਰਿਕਟ ਫੈਂਸ ਨੇ ਡੈਥ ਓਵਰ ਸਪੈਸ਼ਲਿਸਟ ਜਸਪ੍ਰੀਤ ਬੁਮਰਾਹ ਨੂੰ ਜਲਦ ਤੋਂ ਜਲਦ ਵਾਪਸ ਬੁਲਾਉਣ ਦੀ ਮੰਗ ਕਰ ਦਿੱਤੀ। ਨਾਲ ਹੀ ਕਪਤਾਨ ਰੋਹਿਤ ਸ਼ਰਮਾ ਨੂੰ ਵੀ ਟਰੋਲ ਕੀਤਾ ਗਿਆ ਕਿ ਬੁਮਰਾਹ ਦੇ ਬਿਨ੍ਹਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ।
ਦੇਖੋਂ ਟਵਿਟਰ 'ਤੇ ਆਏ ਟਵੀਟਸ—

 


Gurdeep Singh

Content Editor

Related News