ਦੇਖੋ ਏਸ਼ੀਆਈ ਖੇਡਾਂ 'ਚ ਭਾਰਤੀ ਖਿਡਾਰੀਆਂ ਦੇ ਪਹਿਲੇ ਦਿਨ ਦਾ ਸ਼ੈਡਿਊਲ

Sunday, Aug 19, 2018 - 11:18 AM (IST)

ਜਕਾਰਤਾ/ਪਾਲੇਮਬਾਂਗ— 18ਵੀਆਂ ਏਸ਼ੀਆਈ ਖੇਡਾਂ 'ਚ ਪਹਿਲੇ ਦਿਨ ਵੱਖ-ਵੱਖ ਖੇਡਾਂ 'ਚ ਭਾਰਤੀ ਖਿਡਾਰੀਆਂ ਅਤੇ ਟੀਮਾਂ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ
(ਸਾਰੇ ਭਾਰਤੀ ਸਮੇਂ ਮੁਤਾਬਕ)

ਨਿਸ਼ਾਨੇਬਾਜ਼ੀ
ਮਹਿਲਾ ਟ੍ਰੈਪ ਮੁਕਾਬਲਾ ਕੁਆਲੀਫਿਕੇਸ਼ਨ : ਸਵੇਰੇ 7 ਵਜੇ : ਸ਼੍ਰੇਅਸੀ ਸਿੰਘ, ਸੀਮਾ ਤੋਮਰ
10 ਮੀਟਰ ਏਅਰ ਰਾਈਫਲ ਮਿਕਸਡ ਟੀਮ ਕੁਆਲੀਫਿਕੇਸ਼ਨ : ਸਵੇਰੇ ਅੱਠ ਵਜੇ : ਅਪੂਰਵੀ ਚੰਦੇਲਾ, ਰਵੀ ਕੁਮਾਰ।
ਪੁਰਸ਼ ਟ੍ਰੈਪ ਮੁਕਾਬਲਾ : ਅੱਠ ਵਜੇ : ਮਾਨਵਜੀਤ ਸਿੰਘ ਸੰਧੂ, ਲਕਸ਼ਮੀ।
10 ਮੀਟਰ ਏਅਰ ਪਿਸਟਲ ਮਿਕਸਡ ਟੀਮ ਕੁਆਲੀਫਿਕੇਸ਼ਨ : ਸਵੇਰੇ 10 ਵਜੇ : ਮਨੂ ਭਾਕਰ, ਅਭਿਸ਼ੇਕ ਵਰਮਾ।
10 ਮੀਟਰ ਏਅਰ ਰਾਈਫਲ ਮਿਕਸਡ ਟੀਮ ਫਾਈਨਲ : 12 ਵਜੇ।
10 ਮੀਟਰ ਏਅਰ ਪਿਸਟਲ ਮਿਕਸਡ ਟੀਮ ਫਾਈਨਲ : 3.20 ਵਜੇ।

ਕੁਸ਼ਤੀ
ਪੁਰਸ਼ ਫ੍ਰੀਸਟਾਈਲ 74 ਕਿਲੋਗ੍ਰਾਮ : ਸਵੇਰੇ 11.40 ਵਜੇ : ਸੁਸ਼ੀਲ ਕੁਮਾਰ ਬਨਾਮ ਐਡਮ ਬਤੀਰੋਵ (ਬਹਿਰੀਨ)।
ਪੁਰਸ਼ ਫ੍ਰੀਸਟਾਈਲ 57 ਕਿਲੋਗ੍ਰਾਮ : ਦੁਪਹਿਰ 12.30 ਵਜੇ : ਸੰਦੀਪ ਤੋਮਰ ਬਨਾਮ ਨਜਰੋਵ ਰੁਸਤਮ (ਤੁਰਕਮੇਨਿਸਤਾਨ)।
ਪੁਰਸ਼ ਫ੍ਰੀਸਟਾਈਲ 65 ਕਿਲੋਗ੍ਰਾਮ : ਦੁਪਹਿਰ 1 ਵਜੇ : ਬਜਰੰਗ ਪੂਨੀਆ ਬਨਾਮ ਖਾਸਾਨੋਵ ਸਿਰੋਜਿਦੀਨ (ਉਜ਼ਬੇਕਿਸਤਾਨ)।
ਪੁਰਸ਼ ਫ੍ਰੀਸਟਾਈਲ 86 ਕਿਲੋ : ਦੁਪਹਿਰ 2 ਵਜੇ : ਪਵਨ ਕੁਮਾਰ ਬਨਾਮ ਹੇਂਗ ਵੂਥੇ (ਕੰਬੋਡੀਆ)
ਪੁਰਸ਼ ਫ੍ਰੀਸਟਾਈਲ 97 ਕਿਲੋ : ਦੁਪਹਿਰ 2.30 ਵਜੇ, ਮੌਸਮ ਖਤਰੀ।

ਤੈਰਾਕੀ : ਸਵੇਰੇ ਅੱੱਠ ਵਜੇ ਤੋਂ ਸ਼ੁਰੂ
ਪੁਰਸ਼ : 200 ਮੀਟਰ ਫ੍ਰੀਸਟਾਈਲ : ਸੌਰਭ ਸੰਗਵੇਕਰ।
ਪੁਰਸ਼ : 100 ਮੀਟਰ ਬੈਕਸਟ੍ਰੋਕ : ਅਰਵਿੰਦ ਮਨੀ।
ਪੁਰਸ਼ : 200 ਮੀਟਰ ਬਟਰਫਲਾਈ : ਸਾਜਨ ਪ੍ਰਕਾਸ਼।
ਪੁਰਸ਼ : 100 ਮੀਟਰ ਬੈਕਸਟ੍ਰੋਕ : ਸ਼੍ਰੀਹਰੀ ਨਟਰਾਜ।

ਬੈਡਮਿੰਟਨ 
ਪੁਰਸ਼ ਪ੍ਰਤੀਯੋਗਿਤਾ : ਦੁਪਹਿਰ ਇਕ ਵਜੇ : ਭਾਰਤ ਬਨਾਮ ਮਾਲਦੀਵ

ਟੈਨਿਸ : ਸਵੇਰੇ 9 ਵਜੇ ਸ਼ੁਰੂ
ਪੁਰਸ਼ ਸਿੰਗਲ : ਪ੍ਰਜਨੇਸ਼ ਗੁਣੇਸ਼ਵਰਨ ਅਤੇ ਰਾਮਕੁਮਾਰ ਰਾਮਨਾਥਨ।
ਮਹਿਲਾ ਸਿੰਗਲ : ਅੰਕਿਤਾ ਰੈਨਾ ਅਤੇ ਕਰਮਨ ਕੌਰ ਥਾਂਡੀ।
ਮਿਕਸਡ ਡਬਲਜ਼ : ਦਿਵਿਜ ਸ਼ਰਨ ਅਤੇ ਕਰਮਨ ਕੌਰ ਥਾਂਡੀ, ਰੋਹਨ ਬੋਪੰਨਾ ਅਤੇ ਅੰਕਿਤਾ ਰੈਨਾ।

ਬਾਸਕੇਟਬਾਲ
ਮਹਿਲਾ ਸ਼ੁਰੂਆਤੀ ਦੌਰ ਮੈਚ : ਸਵੇਰੇ 9 ਵਜੇ : ਭਾਰਤ ਬਨਾਮ ਚੀਨੀ ਤਾਈਪੇ।

ਹਾਕੀ
ਮਹਿਲਾ ਪੂਲ ਮੈਚ : ਸ਼ਾਮ 6.30 ਵਜੇ : ਭਾਰਤ ਬਨਾਮ ਇੰਡੋਨੇਸ਼ੀਆ।

ਹੈਂਡਬਾਲ 
ਮਹਿਲਾ ਗਰੁੱਪ ਮੈਚ : ਦੁਪਹਿਰ ਤਿੰਨ ਵਜੇ : ਭਾਰਤ ਬਨਾਮ ਚੀਨ।

ਕਬੱਡੀ
ਮਹਿਲਾ ਗਰੁੱਪ ਮੈਚ : ਸਵੇਰੇ ਅੱਠ ਵਜੇ : ਭਾਰਤ ਬਨਾਮ ਜਾਪਾਨ।
ਪੁਰਸ਼ ਗਰੁੱਪ ਮੈਚ : ਦੁਪਹਿਰ ਇਕ ਵਜੇ : ਭਾਰਤ ਬਨਾਮ ਬੰਗਲਾਦੇਸ਼।
ਪੁਰਸ਼ ਗਰੁੱਪ ਮੈਚ : ਸ਼ਾਮ 6 ਵਜੇ : ਭਾਰਤ ਬਨਾਮ ਸ਼੍ਰੀਲੰਕਾ।

 

ਵੁਸ਼
ਪੁਰਸ਼ਾਂ ਦਾ ਚਾਂਗਕਵੈਨ ਫਾਈਨਲ : ਸਵੇਰੇ ਅੱਠ ਵਜੇ : ਮਯੰਗਲੰਬਮ ਬਨਾਮ ਸੂਰਜ ਸਿੰੰਘ।
ਮਹਿਲਾ ਤਾਈਜੁਕਾਨ ਅਤੇ ਤਾਈਜਿਜੀਅਨ : ਲੀਮਾਪੋਕਮ ਬਨਾਮ ਸਾਨਤੋਂਬੀ ਚਾਨੂ।
ਮਹਿਲਾ ਸੈਂਡਾ 52 ਕਿਲੋਗ੍ਰਾਮ ਰਾਊਂਡ (ਅੰਤਿਮ 16 ਮੁਕਾਬਲਾ) : ਸ਼ਾਮ 6 ਵਜੇ : ਯਮਨਾਮ ਸਨਥੋਈ ਦੇਵੀ ਬਨਾਮ ਇਲਾਹੇ ਮਾਨਸੋਰਯਾਨ ਸਮਿਰੌਮੀ (ਈਰਾਨ)।
ਪੁਰਸ਼ ਸੈਂਡਾ ਕਿਗ੍ਰਾ ਰਾਊਂਡ (ਅੰਤਿਮ 32 ਮੁਕਾਬਲਾ) : ਸੰਤੋਸ਼ ਕੁਮਾਰ ਬਨਾਮ ਲਿਨ ਥੂ ਰੇਨ (ਮਿਆਂਮਾ)।
ਪੁਰਸ਼ਾਂ ਦਾ ਸੈਂਡਾ 70 ਕਿਗ੍ਰਾ ਰਾਊਂਡ (ਅੰਤਿਮ 16 ਮੁਕਾਬਲਾ) : ਪ੍ਰਦੀਪ ਕੁਮਾਰ ਬਨਾਮ ਮਿਰਜੋਡੋਰਖੋਨ ਖੁਰਸ਼ੇਡੋਜੋਦਾ (ਤਾਜੀਕਿਸਤਾਨ)।

ਸੈਲਿੰਗ
ਪੁਰਸ਼ਾਂ ਦੀ ਸਿੰਗਲ ਸਕਲਸ ਹੀਟਸ : ਸਵੇਰੇ ਅੱਠ ਵਜੇ : ਦੱਤੂ ਬਾਬਨ ਭੋਕਨਾਲ।
ਪੁਰਸ਼ਾਂ ਦੀ ਡਬਲਜ਼ ਹੀਟਸ : ਸਵੇਰੇ 7.50 ਵਜੇ : ਓਮ ਪ੍ਰਕਾਸ਼ ਅਤੇ ਸਵਰਨ ਸਿੰਘ। 
ਮਹਿਲਾ ਡਬਲਜ਼ ਸਕਲਸ ਹੀਟਸ : ਸਵੇਰੇ 9.10 ਵਜੇ : ਸਯਾਲੀ ਰਜਿੰਦਰ ਸ਼ੇਲੇਕ ਅਤੇ ਪੂਜਾ ਸਾਂਗਵਾਨ।
ਪੁਰਸ਼ਾਂ ਦੀ ਡਬਲਜ਼ ਹੀਟ : ਸਵੇਰੇ 8.30 ਵਜੇ : ਮਲਕੀਤ ਸਿੰਘ ਅਤੇ ਗੁਰਿੰਦਰ ਸਿੰਘ।
ਮਹਿਲਾ ਡਬਲਜ਼ ਹੀਟ : ਸਵੇਰੇ 8.40 ਵਜੇ : ਡੁੰਗ ਡੁੰਗ ਸੰਜੁਕਤਾ ਅਤੇ ਹਰਪ੍ਰੀਤ ਕੌਰ।
ਪੁਰਸ਼ਾਂ ਦੀ ਲਾਈਟਵੇਟ ਫਾਰ ਹੀਟਸ : ਸਵੇਰੇ 10 ਵਜੇ : ਭੋਪਾਲ ਸਿੰਘ, ਪ੍ਰਣਯ ਗਣੇਸ਼ ਨੌਕਰਕਰ, ਤੇਜਸ਼ ਸ਼ਿੰਦੇ, ਜਗਵੀਰ ਸਿੰਘ।  

ਸੇਪਕਟੇਕਰਾ
ਪੁਰਸ਼ ਰੇਗੂ ਟੀਮ ਦੇ ਸ਼ੁਰੂਆਤੀ ਦੌਰ ਦਾ ਮੁਕਾਬਲਾ : 11 ਵਜੇ : ਭਾਰਤ ਬਨਾਮ ਇੰਡੋਨੇਸ਼ੀਆ।
ਮਹਿਲਾ ਰੇਗੂ ਟੀਮ ਦੇ ਸ਼ੁਰੂਆਤੀ ਦੌਰ ਦਾ ਮੁਕਾਬਲਾ : 11 ਵਜੇ : ਭਾਰਤ ਬਨਾਮ ਦੱਖਣੀ ਕੋਰੀਆ।   

ਤਾਈਕਵਾਂਡੋ : ਸਵੇਰੇ 7.40 ਵਜੇ
ਮਹਿਲਾ ਟੀਮ ਪੂਮਸੇਈ (ਅੰਤਿਮ 16 ਮੁਕਾਬਲਾ) ਭਾਰਤ ਬਨਾਮ ਥਾਈਲੈਂਡ।

ਵਾਲੀਬਾਲ
ਮਹਿਲਾ ਪੂਲ ਮੈਚ : ਦੁਪਹਿਰ 2.30 ਵਜੇ : ਭਾਰਤ ਬਨਾਮ ਦੱਖਣੀ ਕੋਰੀਆ।      


Related News