ਅਫਗਾਨਿਸਤਾਨ ਨੂੰ ਸ਼ਾਟ ਗੇਂਦਾਬਾਜ਼ੀ ਕਰਨ ਦਾ ਕੋਈ ਪਛਤਾਵਾਂ ਨਹੀਂ ਵੁਡ

Wednesday, Jun 19, 2019 - 06:39 PM (IST)

ਅਫਗਾਨਿਸਤਾਨ ਨੂੰ ਸ਼ਾਟ ਗੇਂਦਾਬਾਜ਼ੀ ਕਰਨ ਦਾ ਕੋਈ ਪਛਤਾਵਾਂ ਨਹੀਂ ਵੁਡ

ਸਪੋਰਟਸ ਡੈਸਕ— ਇੰਗਲੈਡ ਦੇ ਤੇਜ਼ ਗੇਂਦਬਾਜ਼ ਮਾਰਕ ਵੁਡ ਨੇ ਕਿਹਾ ਕਿ ਉਨ੍ਹਾਂ ਨੇ ਸ਼ਾਟ ਪਿਚ ਗੇਂਦਬਾਜ਼ੀ ਕਰਨ ਦਾ ਕੋਈ ਪਛਤਾਵਾਂ ਨਹੀਂ ਹੈ। ਜਦ ਕਿ ਉਨ੍ਹਾਂ ਦਾ ਇਕ ਬਾਊਂਸਰ ਅਫਗਾਨਿਸਤਾਨ ਦੇ ਬੱਲੇਬਾਜ਼ੀ ਹਸ਼ਮਤੁਲਾਅ ਸ਼ਾਹਿਦੀ ਦੇ ਹੈਲਮੇਟ ਨਾਲ ਟਕਰਾਇਆ ਸੀ। ਸ਼ਾਹਿਦੀ ਮੰਗਲਵਾਰ ਨੂੰ ਜਦ 24 ਦੌੜਾਂ 'ਤੇ ਖੇਡ ਰਹੇ ਸੀ ਤਾਂ ਉਸ ਸਮੇਂ ਵੁੱਡ ਦੀ ਗੇਂਦ ਉੁਨ੍ਹਾਂ ਦੇ ਹੈਲਮੇਟ 'ਤੇ ਜਾ ਲੱਗੀ ਤੇ ਉਹ ਡਿੱਗ ਪਏ। ਰਿਟਾਇਰਡ ਹਰਟ ਹੋਣ ਦੀ ਬਜਾਏ ਸ਼ਾਹਿਦੀ ਨੇ ਨਵਾਂ ਹੈਲਮੇਟ ਲਿਆ ਤੇ ਖੇਡਣਾ ਜਾਰੀ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹ 76 ਦੌੜਾਂ ਬਣਾ ਕੇ ਟਾਪ ਸਕੋਰਰ ਰਹੇ। 

ਵੁਡ ਨੇ ਕਿਹਾ ਜਿਥੇ ਤੱਕ ਮੇਰਾ ਸੰਬੰਧ ਹੈ ਤਾਂ ਜਦ ਇਹ ਲਗੀ ਤਾਂ ਨਿਸ਼ਚਿਤ ਰੂਪ ਨਾਲ ਕਾਫੀ ਤੇਜ ਲੱਗੀ। ਪਰ ਇਹ ਮੇਰੇ ਹਾਥ ਤੋਂ ਬਾਹਰ ਜਾ ਚੁੱਕੀ ਸੀ। ਹੁਣ ਮੈਡੀਕਲ ਸਟਾਫ ਨੂੰ ਆਪਣਾ ਕੰਮ ਕਰਨਾ ਸੀ। ਮੈ ਆਪ ਜਾ ਕੇ ਪੁੱਛਿਆ ਕਿ ਉਹ ਕਿਵੇਂ ਹਨ. ਇਸ ਤੋਂ ਬਾਅਦ ਮੈ ਫਿਰ ਗੇਂਦਬਾਜ਼ੀ ਕਰਨ ਲੱਗ ਪਿਆ।


Related News