ਅਦਿਤੀ ਮੇਡਿਹੀਲ ਚੈਂਪੀਅਨਸ਼ਿਪ ''ਚ ਸਾਂਝੇ 35ਵੇਂ ਸਥਾਨ ''ਤੇ

Tuesday, May 07, 2019 - 11:11 AM (IST)

ਅਦਿਤੀ ਮੇਡਿਹੀਲ ਚੈਂਪੀਅਨਸ਼ਿਪ ''ਚ ਸਾਂਝੇ 35ਵੇਂ ਸਥਾਨ ''ਤੇ

ਸਪੋਰਟਸ ਡੈਸਕ : ਅਦਿਤੀ ਅਸ਼ੋਕ ਇਕ ਅੰਡਰ 71 ਦਾ ਸਕੋਰ ਕਰ ਕੇ ਐੱਲ. ਪੀ. ਜੀ. ਏ. ਮੇਡਿਹੀਲ ਚੈਂਪੀਅਨਸ਼ਿਪ ਗੋਲਫ ਵਿਚ ਸਾਂਝੇ 35ਵੇਂ ਸਥਾਨ 'ਤੇ ਪਹੁੰਚ ਗਈ। ਅਦਿਤੀ ਨੇ ਕੁਲ 2 ਓਵਰ 290 ਦਾ ਸਕੋਰ ਕੀਤਾ। ਅਦਿਤੀ ਨੇ ਇਸ ਸੈਸ਼ਨ ਵਿਚ ਲਗਾਤਾਰ ਤੀਜੀ ਵਾਰ ਕਟ ਵਿਚ ਪ੍ਰਵੇਸ਼ ਕੀਤਾ ਜਦਕਿ ਇਸ ਤੋਂ ਪਹਿਲਾਂ ਲਗਾਤਾਰ 5 ਕਟ ਤੋਂ ਖੁੰਝ ਗਈ। ਸੇਈ ਯੰਗ ਕਿਮ ਨੇ ਬੜ੍ਹਤ ਬਣਾ ਲਈ ਹੈ।


author

Ranjit

Content Editor

Related News