ਰੀਆਲ ਕਸ਼ਮੀਰ ਦਾ ਕਿਟ ਸਪਾਂਸਰ ਬਣਿਆ ਐਡੀਡਾਸ

Tuesday, Oct 23, 2018 - 01:58 AM (IST)

ਰੀਆਲ ਕਸ਼ਮੀਰ ਦਾ ਕਿਟ ਸਪਾਂਸਰ ਬਣਿਆ ਐਡੀਡਾਸ

ਨਵੀਂ ਦਿੱਲੀ— ਖੇਡ ਸਬੰਧੀ ਉਪਕਰਣ ਅਤੇ ਕੱਪੜੇ ਬਣਾਉਣ ਵਾਲੀ ਕੰਪਨੀ ਐਡੀਡਾਸ ਨੇ ਆਈ-ਲੀਗ ਵਿਚ ਡੈਬਿਊ ਕਰ ਰਹੇ ਰੀਆਲ ਕਸ਼ਮੀਰ ਫੁੱਟਬਾਲ ਕਲੱਬ ਦੇ ਨਾਲ ਸਪਾਂਸਰ ਦੇ ਤੌਰ 'ਤੇ ਜੁੜਨ ਦਾ ਕਰਾਰ ਕੀਤਾ।
ਪਿਛਲੇ ਸਾਲ ਦੂਜੀ ਡਵੀਜ਼ਨ ਲੀਗ ਨੂੰ ਜਿੱਤ ਕੇ ਰੀਆਲ ਕਸ਼ਮੀਰ ਦੇਸ਼ ਦੀ ਚੋਟੀ ਲੀਗ ਲਈ ਕੁਆਲੀਫਾਈ ਕਰਨ ਵਾਲੀ ਜੰਮੂ ਦੀ ਪਹਿਲੀ ਟੀਮ ਬਣੀ ਸੀ। ਰੀਆਲ ਕਸ਼ਮੀਰ ਐਡੀਡਾਸ ਨਾਲ ਕਰਾਰ ਹਾਸਲ ਕਰਨ ਵਾਲੀ ਭਾਰਤ ਦੀ ਪਹਿਲੀ ਟੀਮ ਹੈ।


 


Related News