5 ਵੱਡੇ ਖਿਡਾਰੀ ਜੋ IPL 2025 ਨਿਲਾਮੀ 'ਚ ਰਹੇ ਅਨਸੋਲਡ, 2024 ਦੀ ਨਿਲਾਮੀ 'ਚ ਵੀ ਨਹੀਂ ਮਿਲਿਆ ਸੀ ਕੋਈ ਖਰੀਦਦਾਰ

Thursday, Nov 28, 2024 - 05:06 PM (IST)

5 ਵੱਡੇ ਖਿਡਾਰੀ ਜੋ IPL 2025 ਨਿਲਾਮੀ 'ਚ ਰਹੇ ਅਨਸੋਲਡ, 2024 ਦੀ ਨਿਲਾਮੀ 'ਚ ਵੀ ਨਹੀਂ ਮਿਲਿਆ ਸੀ ਕੋਈ ਖਰੀਦਦਾਰ

ਸਪੋਰਟਸ ਡੈਸਕ- ਆਈਪੀਐੱਲ  ਦੇ ਅਗਲੇ ਸੀਜ਼ਨ ਲਈ ਨਿਲਾਮੀ ਹੋ ਚੁੱਕੀ ਹੈ। ਸਾਊਦੀ ਅਰਬ ਦੇ ਜੇਦਾਹ 'ਚ ਹੋਈ ਆਪੀਐੱਲ 2025 ਨਿਲਾਮੀ 'ਚ ਦੇਸ਼ ਵਿਦੇਸ਼ ਦੇ ਕਈ ਖਿਡਾਰੀਆਂ 'ਤੇ ਬੋਲੀ ਲੱਗੀ। ਇਸ ਮੈਗਾ ਆਕਸ਼ਨ ਦੇ ਦੌਰਾਨ ਰਿਸ਼ਭ ਪੰਤ, ਸ਼੍ਰੇਅਸ ਅਈਅਰ ਤੇ ਵੈਂਕਟੇਸ਼ ਅਈਅਰ ਦੇ ਨਾਲ ਕਈ ਹੋਰ ਖਿਡਾਰੀਆਂ 'ਤੇ ਖ਼ੂਬ ਪੈਸਾ ਵਰ੍ਹਿਆ ਪਰ ਕੁਝ ਅਜਿਹੇ ਵੱਡੇ ਨਾਂ ਵੀ ਰਹੇ, ਜਿਨ੍ਹਾਂ ਨੂੰ ਕਿਸੇ ਵੀ ਟੀਮ ਨੇ ਨਹੀਂ ਖਰੀਦਿਆ।

ਇਨ੍ਹਾਂ 'ਚ ਕੁਝ ਖਿਡਾਰੀ ਅਜਿਹੇ ਵੀ ਹਨ ਜੋ ਆਈਪੀਐੱਲ 2024 ਆਕਸ਼ਨ 'ਚ ਵੀ ਅਨਸੋਲਡ ਰਹੇ ਸਨ ਤੇ ਇਸ ਵਾਰ ਦੀ ਨਿਲਾਮੀ 'ਚ ਵੀ ਉਨ੍ਹਾਂ ਨੂੰ ਕੋਈ ਖਰੀਦਾਰ ਨਹੀਂ ਮਿਲਿਆ। ਤਾਂ ਆਓ ਤੁਹਾਨੂੰ ਦੱਸਦੇ ਹਾਂ ਉਹ 5 ਸਟਾਰ ਖਿਡਾਰੀ ਜਿਨ੍ਹਾਂ ਨੂੰ ਆਪੀਐੱਲ 2024 ਤੇ 2025 ਦੀ ਆਕਸ਼ਨ 'ਚ ਰਹਿਣਾ ਪਿਆ ਅਨਸੋਲਡ

1. ਸਟੀਵ ਸਮਿਥ
2. ਸਰਫਰਾਜ਼ ਖਾਨ
3. ਫਿਨ ਐਲਨ
4. ਆਦਿਲ ਰਾਸ਼ਿਦ
5. ਤਬਰੇਜ਼ ਸ਼ਮਸੀ


author

Tarsem Singh

Content Editor

Related News