13 ਜਨਵਰੀ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Friday, Jan 13, 2017 - 11:37 PM (IST)
1. ਭਾਜਪਾ ਆਗੂ ਸਤਪਾਲ ਗੋਸਾਈਂ ਕਾਂਗਰਸ ਚ ਸ਼ਾਮਲ
2. ਡਾਂਗ ਲੈ ਕੇ ਕਰਾਂਗੀ ਪੰਜਾਬ ਦੀ ਰਾਖੀ- ਹਰਸਿਮਰਤ
3. ਕੇਜਰੀਵਾਲ ਨੇ ਜਲੰਧਰ ਚ ਕੀਤਾ ਰੋਡ ਸ਼ੋਅ
4. ਦਲਿਤਾਂ ਨੂੰ ਗੁਮਰਾਹ ਕਰ ਰਹੇ ਨੇ ਕੇਜਰੀਵਾਲ-ਰੰਧਾਵਾ
5. ਭੀਮ ਟਾਂਕ ਦੀ ਹੱਤਿਆ ਦਾ ਆਰੋਪੀ ਉਤਰਿਆ ਚੋਣ ਮੈਦਾਨ, ਭਰੀ ਨਾਮਜ਼ਦਗੀ
6. ਫਤਿਹਗੜ੍ਹ ਚੂੜੀਆਂ ''ਚ ''ਆਪੀ'' ਬਣੇਂ ਕਾਂਗਰਸੀ
7. ਤ੍ਰਿਣਮੂਲ ਕਾਂਗਰਸ ਦੀ ਦੂਜੀ ਸੂਚੀ ਜਾਰੀ
