20 ਅਪ੍ਰੈਲ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Friday, Apr 21, 2017 - 05:59 AM (IST)
1. ਜਲੰਧਰ ''ਚੋਂ ਆਈ.ਐਸ.ਆਈ.ਐਸ ਦਾ ਅੱਤਵਾਦੀ ਗ੍ਰਿਫਤਾਰ, ਨਿਸ਼ਾਨੇ ''ਤੇ ਸੀ ਆਰਮੀ ਕੈਂਪ
2. ਕੈਨੇਡੀਅਨ ਰੱਖਿਆ ਮੰਤਰੀ ''ਸੱਜਣ'' ਪੁੱਜੇ ਪੰਜਾਬ
3. ਪਾਕਿਸਤਾਨ ਨੂੰ ਬਿਜਲੀ ਵੇਚਣ ਲਈ ਮੋਦੀ ਨੂੰ ਮਿਲੇ ਕੈਪਟਨ
4. ਖੂਨੀ ਗੈਂਗਵਾਰ ''ਚ ਗੈਂਗਸਟਰ ਹਰਪ੍ਰੀਤ ਸਿੰਘ ਹਲਾਕ!
5. ਸੂਬੇ ''ਚ ਤਿੰਨ ਕਿਸਾਨਾਂ ਨੂੰ ਨਿਗਲ ਗਿਆ ਕਰਜ਼ੇ ਦਾ ਦੈਂਤ
