15 ਨਵੰਬਰ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Wednesday, Nov 15, 2017 - 11:53 PM (IST)
1. ਆਲ ਪਾਰਟੀ ਮੀਟਿੰਗ ਬਣੀ ਕਾਂਗਰਸ ਦੀ ਮੀਟਿੰਗ
2. ਕੇਜਰੀਵਾਲ ਤੇ ਖੱਟਰ ਦੀ ਮੁਲਾਕਾਤ ਨੇ ਪੰਜਾਬ ਦੀ ਸਿਆਸਤ ਭਖਾਈ
3. ਹਵਾ ਪ੍ਰਦੂਸ਼ਨ 'ਤੇ ਅਕਾਲੀ ਦਲ ਦੀ ਕਾਂਗਰਸ ਨੂੰ ਸਲਾਹ
4. ਪ੍ਰਦਰਸ਼ਨ ਕਰ ਰਹੀਆਂ ਆਂਗਣਵਾੜੀ ਵਰਕਰਾਂ ਤੇ ਪੁਲਸ 'ਚ ਹੋਈ ਧੱਕਾਮੁੱਕੀ
5. ਮੋਹਾਲੀ 'ਚ 17 ਸਾਲਾ ਨਾਬਾਲਿਗ ਲੜਕੀ ਦਾ ਲਾਸ਼ ਹੋਈ ਬਰਾਮਦ