ਚਿਤਾਵਨੀ : ਬਲਿਊ ਵ੍ਹੇਲ ਚੈਲੰਜ ''ਤੇ ਪਾਬੰਦੀ ਲਗਾਉਣਾ ਅਸੰਭਵ : ਮਾਹਿਰ

Monday, Aug 07, 2017 - 10:14 AM (IST)

ਚਿਤਾਵਨੀ : ਬਲਿਊ ਵ੍ਹੇਲ ਚੈਲੰਜ ''ਤੇ ਪਾਬੰਦੀ ਲਗਾਉਣਾ ਅਸੰਭਵ : ਮਾਹਿਰ

ਨਵੀਂ ਦਿੱਲੀ - ਇਕ ਇੰਟਰਨੈੱਟ ਮਾਹਿਰ ਨੇ ਕਿਹਾ ਹੈ ਕਿ 'ਬਲਿਊ ਵ੍ਹੇਲ ਚੈਲੰਜ' ਨਾਂ ਦੀ ਖੇਡ 'ਤੇ ਪਾਬੰਦੀ ਦੇ ਬਾਵਜੂਦ ਹੋ ਸਕਦਾ ਹੈ ਕਿ ਉਸ 'ਤੇ ਰੋਕ ਨਾ ਲੱਗ ਸਕੇ। 
ਮੰਨਿਆ ਜਾ ਰਿਹਾ ਹੈ ਕਿ ਇਸ ਖੇਡ ਦੇ ਕਾਰਨ ਮੁੰਬਈ ਦੇ 14 ਸਾਲ ਦੇ ਇਕ ਲੜਕੇ ਨੇ ਖੁਦਕੁਸ਼ੀ ਕਰ ਲਈ। ਰਾਜ ਸਭਾ ਤੇ ਮਹਾਰਾਸ਼ਟਰ ਵਿਧਾਨ ਸਭਾ ਦੇ ਮੈਂਬਰਾਂ ਨੇ ਹਾਲ ਹੀ ਵਿਚ ਬਲਿਊ ਵ੍ਹੇਲ ਚੈਲੰਜ 'ਤੇ ਪਾਬੰਦੀ ਦਾ ਮੁੱਦਾ ਉਠਾਇਆ ਸੀ। ਜਨ ਪ੍ਰਤੀਨਿਧੀਆਂ ਨੇ ਅਜਿਹੀ ਖੇਡ ਨੂੰ ਵੈੱਬਸਾਈਟ ਤੋਂ ਹਟਾਉਣ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਸੀ। 
ਇਸ ਲਈ ਜਦੋਂ ਤੱਕ ਇਸ ਗੇਮ 'ਤੇ ਪਾਬੰਧੀ ਲੱਗਣ ਦਾ ਇਤਜ਼ਾਮ ਨਹੀਂ ਹੋ ਜਾਂਦਾ ਪਰਿਵਾਰ ਅਤੇ ਆਸ-ਪਾਸ ਦੇ ਲੋਕ ਧਿਆਨ ਰੱਖਣ ਤਾਂ ਜੋ ਆਪਣੇ ਪਰਿਵਾਰ ਅਤੇ ਆਸ-ਪਾਸ ਦੇ ਲੋਕਾਂ ਦੀ ਜ਼ੇਦਗੀ ਬਚਾਈ ਜਾ ਸਕੇ।

 


Related News