ਪੰਜਾਬ ਦੇ ਇਨ੍ਹਾਂ ਵਾਰਡਾਂ 'ਚ ਨਹੀਂ ਪੈਣੀਆਂ ਵੋਟਾਂ, ਆ ਗਈ ਪੂਰੀ ਲਿਸਟ
Friday, Dec 20, 2024 - 08:15 PM (IST)
ਜਲੰਧਰ- 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਪਟਿਆਲਾ ਅਤੇ ਮੋਗਾ ਜ਼ਿਲ੍ਹਿਆਂ ਦੇ ਕਈ ਵਾਰਡਾਂ 'ਚ ਵੋਟਿੰਗ ਰੱਦ ਕਰ ਦਿੱਤੀ ਗਈ ਹੈ। ਜਿਨ੍ਹਾਂ 'ਚ ਪਟਿਆਲਾ ਦੇ 7 ਅਤੇ ਮੋਗਾ ਦੇ 8 ਵਾਰਡ ਸ਼ਾਮਲ ਹਨ। ਇਨ੍ਹਾਂ ਦੀ ਪੂਰੀ ਹੇਠਾਂ ਲਿਸਟ ਵਿੱਚ ਦਿੱਤੀ ਗਈ ਹੈ :-
ਇਹ ਵੀ ਪੜ੍ਹੋ- ਨਿਗਮ ਤੇ ਕੌਂਸਲ ਚੋਣਾਂ 'ਤੇ ਲੱਗੀ ਰੋਕ, ਨਹੀਂ ਪੈਣਗੀਆਂ ਵੋਟਾਂ