ਮੋਹਾਲੀ : ਟਰਾਂਸਪੋਰਟ ਮੰਤਰੀ ਵਲੋਂ 10 ਨਵੀਆਂ ਵੋਲਵੋ ਬੱਸਾਂ ਨੂੰ ਹਰੀ ਝੰਡੀ
Wednesday, Jul 25, 2018 - 03:27 PM (IST)

ਮੋਹਾਲੀ (ਕੁਲਦੀਪ, ਨਿਆਮੀਆਂ) : ਪੰਜਾਬ ਦੀ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਵਲੋਂ ਬੁੱਧਵਾਰ ਨੂੰ ਮੋਹਾਲੀ ਸਥਿਤ ਨਵੇਂ ਬੱਸ ਅੱਡੇ ਤੋਂ ਪਨਬੱਸ ਦੀਆਂ 10 ਨਵੀਆਂ ਵੋਲਵੋ ਬੱਸਾਂ ਤੇ 4 ਹੋਰ ਬੱਸਾਂ ਨੂੰ ਹਰੀ ਝੰਡੀ ਦਿਖਾਈ ਗਈ। ਇਸ ਮੌਕੇ ਉਨ੍ਹਾਂ ਨਾਲ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਮੌਜੂਦ ਸਨ।