ਹੁਣ ਯੂ. ਕੇ. ਜਾਣ ਦਾ ਸੁਫ਼ਨਾ ਕਰੋ ਪੂਰਾ, ਵੱਡੀ ਗਿਣਤੀ 'ਚ ਮਿਲ ਰਿਹਾ ਵਰਕ ਵੀਜ਼ਾ

Friday, Jan 03, 2025 - 11:16 AM (IST)

ਹੁਣ ਯੂ. ਕੇ. ਜਾਣ ਦਾ ਸੁਫ਼ਨਾ ਕਰੋ ਪੂਰਾ, ਵੱਡੀ ਗਿਣਤੀ 'ਚ ਮਿਲ ਰਿਹਾ ਵਰਕ ਵੀਜ਼ਾ

ਇੰਟਰਨੈਸ਼ਨਲ ਡੈਸਕ- ਯੂ.ਕੇ. ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਯੂ.ਕੇ. ਨੇ ਵੱਡੀ ਗਿਣਤੀ ਵਿਚ ਵਰਕ ਪਰਮਿਟ ਜਾਰੀ ਕਰਨ ਦਾ ਐਲਾਨ ਕੀਤਾ ਹੈ। 50 ਤੋਂ ਵੱਧ ਖੇਤਰਾਂ ਵਿਚ ਨੌਕਰੀਆਂ ਦੇ ਮੌਕੇ ਮਿਲਣਗੇ। ਚੰਗੀ ਗੱਲ ਹੈ ਕਿ ਨਾਲ ਗਏ ਜੀਵਨ ਸਾਥੀ ਨੂੰ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਨਿਰਭਰ ਲੋਕਾਂ ਨੂੰ ਵੀ ਲਿਜਾਣ ਦੀ ਇਜਾਜ਼ਤ ਹੈ। ਬੱਚਿਆਂ ਲਈ ਵੀ ਮੁਫਤ ਸਿੱਖਿਆ ਦਾ ਪ੍ਰਬੰਧ ਹੋਵੇਗਾ। ਸ਼ਾਨਦਾਰ ਸਿਹਤ ਦੇਖਭਾਲ ਬੀਮਾ ਦਿੱਤਾ ਜਾਵੇਗਾ। IELTS/PTE ਨਾ ਕਰਨ ਵਾਲੇ ਵੀ ਅਪਲਾਈ ਕਰ ਸਕਦੇ ਹਨ।

ਜੇਕਰ ਤੁਸੀਂ ਯੂ.ਕੇ. ਦੇ ਵਰਕ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਘੱਟ ਦਸਤਾਵੇਜ਼ਾਂ ਨਾਲ ਵੀ ਅਪਲਾਈ ਕਰ ਸਕਦੇ ਹੋ। ਤਨਖਾਹ ਸਕੇਲ ਵੀ ਵਧੀਆ ਹੋਵੇਗਾ।  ਕੰਪਨੀ ਬਿਨੈਕਾਰ ਦੇ ਠਹਿਰਣ ਦਾ ਉਚਿਤ ਪ੍ਰਬੰਧ ਕਰੇਗੀ। ਭੋਜਨ ਅਤੇ ਇਕ ਪਾਸੇ ਦੀ ਹਵਾਈ ਟਿਕਟ ਪ੍ਰਦਾਨ ਕਰੇਗੀ। ਜੇਕਰ ਤੁਸੀਂ ਵੀ ਆਪਣਾ ਯੂ.ਕੇ. ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅਪਲਾਈ ਕਰਨ ਲਈ ਅੱਜ ਹੀ ਇਸ ਨੰਬਰ 7710290013 'ਤੇ ਸੰਪਰਕ ਕਰੋ। ਖਾਲੀ ਅਸਾਮੀਆਂ ਬਾਰੇ ਜਾਣਕਾਰੀ ਲਈ ਵੀ ਉਕਤ ਨੰਬਰ 'ਤੇ ਸੰਪਰਕ ਕਰ ਸਕਦੇ ਹੋ।


author

Anmol Tagra

Content Editor

Related News