ਪੰਜਾਬ ਪੁਲਸ ਦੇ 5 IPS ਅਤੇ 2 PPS ਅਫਸਰਾਂ ਦੇ ਤਬਾਦਲੇ, ਦੇਖੋ ਸੂਚੀ

Thursday, Feb 08, 2024 - 11:11 PM (IST)

ਪੰਜਾਬ ਪੁਲਸ ਦੇ 5 IPS ਅਤੇ 2 PPS ਅਫਸਰਾਂ ਦੇ ਤਬਾਦਲੇ, ਦੇਖੋ ਸੂਚੀ

ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਦੌਰ ਜਾਰੀ ਹੈ, ਇਸੇ ਲੜੀ ਤਹਿਤ ਅੱਜ 5 ਆਈ.ਪੀ.ਐੱਸ. ਅਤੇ 2 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ ਵਿੱਚ ਆਈ.ਪੀ.ਐੱਸ. ਅਖਿਲ ਚੌਧਰੀ, ਗੌਰਵ ਤੁਰਾ, ਸੁਹੇਲ ਕਾਸਿਮ ਮੀਰ, ਡਾ: ਪ੍ਰਗਿਆ ਜੈਨ, ਮਹਿਤਾਬ ਸਿੰਘ, ਪੀ.ਪੀ.ਐੱਸ. ਵਰਿੰਦਰਾ ਸਿੰਘ ਬਰਾੜ ਅਤੇ ਪੀ.ਪੀ.ਐੱਸ. ਮਨਜੀਤ ਸਿੰਘ ਦੇ ਨਾਂ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਨੂੰ ਕਿੱਥੇ ਤਾਇਨਾਤ ਕੀਤਾ ਗਿਆ ਹੈ, ਇਹ ਜਾਣਨ ਲਈ ਸੂਚੀ ਦੇਖੋ।

PunjabKesari


author

Inder Prajapati

Content Editor

Related News