ਅਹਿਮ ਖ਼ਬਰ : 5 IPS ਅਧਿਕਾਰੀਆਂ ਸਣੇ 70 ਉਪ ਪੁਲਸ ਕਪਤਾਨਾਂ ਦੇ ਤਬਾਦਲੇ

Thursday, Sep 09, 2021 - 08:40 PM (IST)

ਅਹਿਮ ਖ਼ਬਰ : 5 IPS ਅਧਿਕਾਰੀਆਂ ਸਣੇ 70 ਉਪ ਪੁਲਸ ਕਪਤਾਨਾਂ ਦੇ ਤਬਾਦਲੇ

ਅੰਮ੍ਰਿਤਸਰ(ਵਿਪਨ ਅਰੋੜਾ)- ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਇਕ ਹੁਕਮ ਜਾਰੀ ਕਰ ਕੇ ਪੰਜਾਬ ਪੁਲਸ ਵਿੱਚ ਇੱਕ ਵਾਰ ਫਿਰ ਵੱਡਾ ਫੇਰਬਦਲ ਕਰਦੇ ਹੋਏ 5 ਆਈ. ਪੀ. ਐੱਸ. ਅਧਿਕਾਰੀਆਂ ਅਜੇ ਗਾਂਧੀ ਆਈ. ਪੀ. ਐੱਸ., ਸ਼ੁਭਮ ਅਗਰਵਾਲ ਆਈ. ਪੀ. ਐੱਸ., ਮੋਹੰਮਦ ਸਰਫਰਾਜ਼ ਆਲਮ ਆਈ. ਪੀ. ਐੱਸ., ਜੋਤੀ ਯਾਦਵ ਆਈ. ਪੀ. ਐੱਸ., ਮਹਿੰਦਰ ਸਿੰਘ ਆਈ. ਪੀ. ਐੱਸ. ਸਮੇਤ 70 ਪੁਲਸ ਉਪ ਕਪਤਾਨਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਦਿੱਤੇ ਗਏ ਹਨ।

PunjabKesariPunjabKesariPunjabKesariPunjabKesariPunjabKesari


author

Bharat Thapa

Content Editor

Related News