ਅਮਰੀਕਾ : ਸੰਦੀਪ ਧਾਲੀਵਾਲ ਦੇ ਆਖਰੀ ਦਰਸ਼ਨਾਂ ਲਈ ਪਹੁੰਚੇ ਹਜ਼ਾਰਾਂ ਲੋਕ, ਦੇਖੋ ਤਸਵੀਰਾਂ

Wednesday, Oct 02, 2019 - 11:42 PM (IST)

ਅਮਰੀਕਾ : ਸੰਦੀਪ ਧਾਲੀਵਾਲ ਦੇ ਆਖਰੀ ਦਰਸ਼ਨਾਂ ਲਈ ਪਹੁੰਚੇ ਹਜ਼ਾਰਾਂ ਲੋਕ, ਦੇਖੋ ਤਸਵੀਰਾਂ

ਹਿਊਸਟਨ - ਹਿਊਸਟਨ ਸ਼ਹਿਰ ਦੇ ਬੈਰੀ ਸੈਂਟਰ 'ਚ ਭਾਰਤੀ-ਅਮਰੀਕੀ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਆਖਰੀ ਦਰਸ਼ਨ ਕਰਨ ਲਈ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਥੇ ਪਹੁੰਚੇ। ਆਖਰੀ ਦਰਸ਼ਨ ਤੋਂ ਪਹਿਲਾਂ ਲੋਕਾਂ ਦੀਆਂ ਅੱਖਾਂ 'ਚ ਹੰਝੂ ਝਲਕ ਪਏ।

PunjabKesari

PunjabKesari

PunjabKesari

PunjabKesari


ਬੈਰੀ ਸੈਂਟਰ 'ਚ ਹਿਊਸਟਨ ਦੇ ਮੇਅਰ ਅਤੇ ਪੁਲਸ ਫੋਰਸ ਦੇ ਕਈ ਸੀਨੀਅਰ ਅਧਿਕਾਰੀ ਵੀ ਸ਼ਾਮਲ ਰਹੇ। ਬੈਰੀ ਸੈਂਟਰ ਦੇ ਬਾਹਰ ਲਹਿਰੇ ਰਹੇ ਸਵੇਰ ਤੋਂ ਅਮਰੀਕੀ ਝੰਡੇ ਨੂੰ ਸੋਕ ਦੌਰਾਨ ਝੁੱਕਾ ਦਿੱਤਾ ਗਿਆ। ਦੱਸ ਦਈਏ ਕਿ ਆਖਰੀ ਦਰਸ਼ਨਾਂ 'ਚ ਸ਼ਾਮਲ ਹੋਏ ਲੋਕਾਂ ਨੇ ਨੀਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਕੁਝ ਹੀ ਦੇਰ 'ਚ ਸੰਦੀਪ ਧਾਲੀਵਾਲ ਦੀ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸੰਸਕਾਰ ਕੀਤਾ ਜਾਵੇਗਾ।

PunjabKesari

 

PunjabKesari

PunjabKesari

 

 

 


author

Khushdeep Jassi

Content Editor

Related News