ਮੋਟਰਸਾਈਕਲ ਏਜੰਸੀ ''ਚ ਚੋਰੀ

Monday, Jan 29, 2018 - 08:10 AM (IST)

ਮੋਟਰਸਾਈਕਲ ਏਜੰਸੀ ''ਚ ਚੋਰੀ

ਭਿੱਖੀਵਿੰਡ/ਖਾਲੜਾ, (ਸੁਖਚੈਨ, ਅਮਨ)- ਬੀਤੀ ਰਾਤ ਅੰਮ੍ਰਿਤਸਰ ਰੋਡ 'ਤੇ ਇਕ ਟੀ. ਵੀ. ਐੱਸ. ਮੋਟਰਸਾਈਕਲ ਏਜੰਸੀ 'ਚੋਂ ਇਕ ਸਕੂਟਰੀ ਤੇ ਕੁਝ ਨਕਦੀ ਚੋਰੀ ਹੋਣ ਦੀ ਖਬਰ ਮਿਲੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਜੰਸੀ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਕੁਝ ਵਿਅਕਤੀ ਮੇਰੀ ਏਜੰਸੀ ਦੇ ਤਾਲੇ ਤੋੜ ਕੇ ਇਕ ਸਕਟੂਰੀ ਤੇ ਨਕਦੀ ਚੋਰੀ ਕਰ ਕੇ ਲੈ ਗਏ, ਜਿਸ ਸਬੰਧੀ ਥਾਣਾ ਭਿੱਖੀਵਿੰਡ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ।


Related News