9.30 ਵਜੇ ਵੇਖੋ 'ਸੁਖਬੀਰ ਸਿੰਘ ਬਾਦਲ' ਦਾ ਲਾਈਵ ਇੰਟਰਵਿਊ

Saturday, Oct 24, 2020 - 09:12 AM (IST)

9.30 ਵਜੇ ਵੇਖੋ 'ਸੁਖਬੀਰ ਸਿੰਘ ਬਾਦਲ' ਦਾ ਲਾਈਵ ਇੰਟਰਵਿਊ

ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ 'ਜਗਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਖੇਤੀ ਮਸਲੇ 'ਤੇ ਤਿੱਖਾ ਇੰਟਰਵਿਊ ਕੀਤਾ ਗਿਆ ਹੈ, ਜਿਸ ਨੂੰ ਤੁਸੀਂ ਠੀਕ 9.30 ਵਜੇ 'ਜਗਬਾਣੀ' ਦੇ ਫੇਸਬੁੱਕ ਪੇਜ ਅਤੇ ਯੂ-ਟਿਊਬ ਚੈਨਲ 'ਤੇ ਵੇਖ ਸਕੋਗੇ।

'ਜਗਬਾਣੀ' ਵੱਲੋਂ ਸੁਖਬੀਰ ਬਾਦਲ ਨੂੰ ਜਿੱਥੇ ਖੇਤੀ ਬਿੱਲਾਂ 'ਤੇ ਉਨ੍ਹਾਂ ਦੇ ਦੋਹਰੇ ਸਟੈਂਡ ਬਾਰੇ ਸਵਾਲ ਕੀਤਾ ਗਿਆ, ਉੱਥੇ ਹੀ ਉਨ੍ਹਾਂ ਦੇ ਰਿਲਾਇੰਸ ਕਾਰੋਬਾਰ ਅਤੇ ਭਾਜਪਾ ਨਾਲ ਰਿਸ਼ਤਾ ਟੁੱਟਣ ਦੇ ਕਾਰਨਾ ਬਾਰੇ ਵੀ ਗੱਲਬਾਤ ਹੋਈ। ਸੁਖਬੀਰ ਬਾਦਲ ਨੇ ਕੈਪਟਨ 'ਤੇ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਭਾਜਪਾ ਨਾਲ ਰਲੇ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਆਰ. ਐਸ. ਐਸ. ਬਾਰੇ ਵੀ ਕਈ ਟਿੱਪਣੀਆਂ ਕੀਤੀਆਂ।


 


author

Babita

Content Editor

Related News