ਸੁਖਬੀਰ ਬਾਦਲ ਅੱਜ ਤੋਂ ਵਿਦੇਸ਼ ਦੌਰੇ ''ਤੇ

Friday, Jun 22, 2018 - 09:53 AM (IST)

ਸੁਖਬੀਰ ਬਾਦਲ ਅੱਜ ਤੋਂ ਵਿਦੇਸ਼ ਦੌਰੇ ''ਤੇ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵਿਦੇਸ਼ੀ ਦੌਰਾ ਅੱਜ ਤੋਂ ਸ਼ੁਰੂ ਹੋਵੇਗਾ। ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਸੁਖਬੀਰ ਦਾ ਇਹ ਦੌਰਾ ਕਰੀਬ ਇਕ ਹਫਤੇ ਦਾ ਹੋਵੇਗਾ। ਸੁਖਬੀਰ ਬਾਦਲ ਆਪਣੇ ਨਿਜੀ ਦੌਰੇ 'ਤੇ ਜਾ ਰਹੇ ਹਨ, ਹਾਲਾਂਕਿ ਇਸ ਦੌਰਾਨ ਸੁਖਬੀਰ ਪਰਵਾਸੀ ਪੰਜਾਬੀਆਂ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਸੂਬੇ 'ਚ ਹੋ ਰਹੀ ਧੱਕੇਸ਼ਾਹੀ ਖਿਲਾਫ ਵੀ ਜਾਗਰੂਕ ਕਰਨਗੇ।


Related News