ਸਪਾਈਸ ਜੈੱਟ ਏਅਰਲਾਈਨਜ਼ ਵਲੋਂ ਨਵੀਆਂ ਉਡਾਣਾਂ ਸ਼ੁਰੂ

Monday, Jan 21, 2019 - 09:47 AM (IST)

ਸਪਾਈਸ ਜੈੱਟ ਏਅਰਲਾਈਨਜ਼ ਵਲੋਂ ਨਵੀਆਂ ਉਡਾਣਾਂ ਸ਼ੁਰੂ

ਅੰਮ੍ਰਿਤਸਰ (ਇੰਦਰਜੀਤ) - ਸਪਾਈਸਜੈੱਟ ਕੰਪਨੀ ਨੇ ਬੀਤੇ ਦਿਨੀਂ ਕਈ ਨਵੀਆਂ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨਵੀਂ ਸ਼ੁਰੂਆਤ 'ਚ ਦੇਹਰਾਦੂਨ, ਜੰਮੂ-ਦੇਹਰਾਦੂਨ, ਦੇਹਰਾਦੂਨ-ਜੈਪੁਰ,  ਜੈਪੁਰ-ਦੇਹਰਾਦੂਨ, ਦੇਹਰਾਦੂਨ-ਅੰਮ੍ਰਿਤਸਰ, ਅੰਮ੍ਰਿਤਸਰ-ਦੇਹਰਾਦੂਨ ਆਦਿ ਦੀਆਂ ਉਡਾਣਾਂ ਸ਼ਾਮਲ ਹਨ।ਇਨ੍ਹਾਂ ਉਡਾਣਾਂ ਦੀ ਸਮਾਂ ਸਾਰਣੀ ਇਸ ਤਰ੍ਹਾਂ ਹੈ : 

ਫਲਾਈਟ                         ਡਿਪਾਰਚਰ    ਅਰਾਈਵਲ
ਦੇਹਰਾਦੂਨ-ਜੰਮੂ                   8:40            10:00
ਜੰਮੂ-ਦੇਹਰਾਦੂਨ                  10:25           11:35
ਦੇਹਰਾਦੂਨ-ਜੈਪੁਰ                14:05           15:55
ਜੈਪੁਰ-ਦੇਹਰਾਦੂਨ                06:50           8:20
ਦੇਹਰਾਦੂਨ-ਅੰਮ੍ਰਿਤਸਰ        11:55           12:35
ਅੰਮ੍ਰਿਤਸਰ-ਦੇਹਰਾਦੂਨ        12:55           13:35


author

rajwinder kaur

Content Editor

Related News