ਸਿਵਲ ਵਰਦੀ ''ਚ ਰੇਡ ਕਰਨੀ ਪੁਲਸ ਨੂੰ ਪਈ ਮਹਿੰਗੀ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

11/28/2018 11:57:55 PM

ਲੁਧਿਆਣਾ— ਸਿਵਲ ਵਰਦੀ 'ਚ ਰੇਡ ਕਰਨੀ ਪੁਲਸ ਨੂੰ ਪਈ ਮਹਿੰਗੀ
ਫਿਰੋਜ਼ਪੁਰ— ਭੇਦਭਰੇ ਹਾਲਾਤ 'ਚ ਵਿਆਹੁਤਾ ਦਾ ਕਤਲ
ਜਲੰਧਰ— ਸ਼ਸ਼ੀ ਸ਼ਰਮਾ 'ਤੇ ਹੋਏ ਹਮਲੇ ਦਾ ਸੀ.ਸੀ.ਟੀ. ਵੀ. ਫੁਟੇਜ ਆਇਆ ਸਾਹਮਣੇ
ਅੰਮ੍ਰਿਤਸਰ— ਗੁਰਬਾਣੀ ਦੀਆਂ ਗਲਤ ਤੁਕਾਂ ਬੋਲ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਈ ਹਰਸਿਮਰਤ   
ਗੁਰਦਾਸਪੁਰ— ਪਾਕਿਸਾਨ ਜੇਲ 'ਚ ਬੰਦ ਫੌਜੀ ਜਵਾਨਾਂ ਦੀ ਰਿਹਾਈ ਲਈ ਸਿੱਧੂ ਨੂੰ ਅਪੀਲ
ਸੰਗਰੂਰ— ਪੁਲਸ ਹੱਥ ਚੜ੍ਹੀ ਨਸ਼ਾ ਤਸਕਰ ਜੀਜਾ ਸਾਲੇ ਦੀ ਜੋੜੀ
ਰੋਪੜ— ਕਿਸਾਨਾਂ ਦੇ ਹੱਕ 'ਚ ਨਿੱਤਰਿਆ ਅਕਾਲੀ ਦਲ
ਪਟਿਆਲਾ— ਅਧਿਆਪਕਾਂ ਦੇ ਤਾਬਦਲੇ 'ਤੇ ਭੜਕੇ ਪਿੰਡ ਵਾਸੀ, ਸਕੂਲ ਨੂੰ ਜੜ੍ਹਿਆ ਤਾਲਾ
ਤਰਨਤਾਰਨ— ਬੱਸ ਸਟੈਂਡ 'ਤੇ ਗੋਲੀਆਂ ਚਲਾਉਣ ਵਾਲੇ 6 ਦੋਸ਼ੀ ਹਥਿਆਰਾਂ ਸਮੇਤ ਗ੍ਰਿਫਤਾਰ
ਫਤਿਹਗੜ੍ਹ ਸਾਹਿਬ— 10 ਸਾਲ ਬਾਅਦ ਨੀਂਦ ਤੋਂ ਜਾਗਿਆ ਫਤਿਹਗੜ੍ਹ ਪ੍ਰਸ਼ਾਸਨ
ਹੁਸ਼ਿਆਰਪੁਰ— ਬੰਦ ਪਈਆਂ ਸ਼ੂਗਰ ਮਿੱਲਾਂ ਨੂੰ ਮੁੜ ਖੋਲਣ ਦੀ ਕੀਤੀ ਅਪੀਲ
ਪਠਾਨਕੋਟ— ਪ੍ਰਿੰਸੀਪਲ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਚੌਕੀਦਾਰ ਵਲੋਂ ਧਰਨਾ
ਮੁਕਤਸਰ— ਗਿੱਦੜਬਾਹਾ 'ਚ 15 ਕੰਪਨੀਆਂ ਵਲੋਂ ਲਗਾਇਆ ਗਿਆ ਰੋਜ਼ਗਾਰ ਮੇਲਾ
ਬਠਿੰਡਾ— ਸਖਤ ਸੁਰੱਖਿਆ ਪ੍ਰਬੰਧਾਂ ਹੇਠ ਗੈਂਗਸਟਰ ਗੁਰਪ੍ਰੀਤ ਸਿੰਘ ਅਦਾਲਤ 'ਚ ਪੇਸ਼
ਮਾਨਸਾ— ਕਿਸਾਨਾਂ ਨੇ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਮਾਨਸਾ ਗ੍ਰਿਡ ਦਾ ਕੀਤਾ ਘਿਰਾਓ
ਮੋਗਾ— ਨਸ਼ੇ ਦੇ ਖਾਤਮੇ ਲਈ ਮੋਗਾ 'ਚ ਕੱਢੀ ਗਈ ਜਾਗਰੂਕਤਾ ਰੈਲੀ
ਫਰੀਦਕੋਟ— ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਕੇਰਲਾ 'ਚ ਗੱਡੇ ਜਿੱਤ ਦੇ ਝੰਡੇ
ਮੋਹਾਲੀ— ਧੋਖੇਬਾਜ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਦੀ ਮੰਗ
ਬਰਨਾਲਾ— ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਲਗਾਏ ਬੂਟੇ
ਨਵਾਂਸ਼ਹਿਰ— ਨਵਾਂ ਸ਼ਹਿਰ 'ਚ ਲਗਾਇਆ ਗਿਆ ਬਨਾਵਟੀ ਅੰਗਾਂ ਦਾ ਕੈਂਪ
ਕਪੂਰਥਲਾ— ਆਲ ਇੰਡੀਆ ਸਿਟੀਜ਼ਨ ਫੋਰਮ ਵਲੋਂ ਹੋਣਹਾਰ ਵਿਦਿਆਰਥੀ ਸਨਮਾਨਿਤ
ਫਾਜ਼ਿਲਕਾ— ਲੜਕੀ ਨਾਲ ਬਲਾਤਕਾਰ ਪਿਤਾ ਨੇ ਲਗਾਈ ਇਨਸਾਫ ਦੀ ਗੁਹਾਰ


Related News