ਪੰਜ ਕਰੋੜ ਦੀ ਹੈਰੋਇਨ ਸਮੇਤ ਤਸਕਰ ਕਾਬੂ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Tuesday, Nov 13, 2018 - 11:23 PM (IST)
ਅੰਮ੍ਰਿਤਸਰ— ਪੁਲਸ ਨੇ ਸੁਲਝਾਈ ਲੁੱਟ ਦੀ ਵਾਰਦਾਤ, 4 ਦੋਸ਼ੀ ਗ੍ਰਿਫਤਾਰ
ਬਠਿੰਡਾ— ਤਿਤਲੀਆਂ ਨੂੰ ਬਚਾਉਣ ਲਈ ਬਠਿੰਡਾ 'ਚ ਬਣਿਆ ਗਾਰਡਨ
ਗੁਰਦਾਸਪੁਰ— ਲਿੰਗ ਨਿਰਧਾਰਨ ਟੈਸਟ ਸੈਂਟਰ ਦਾ ਪਰਦਾਫਾਸ਼
ਮੁਕਤਸਰ— ਰਾਜਾ ਵੜਿੰਗ ਵਲੋਂ ਕਾਰਡੀਅਸ ਐਂਬੂਲੈਂਸ ਦਾ ਉਦਘਾਟਨ
ਮਾਨਸਾ— ਮਾਨਸਾ 'ਚ ਜੇ.ਬੀ.ਟੀ ਵਿਦਿਆਰਥੀਆਂ ਦਾ ਪ੍ਰਦਰਸ਼ਨ
ਜਲੰਧਰ— ਪੰਜ ਕਰੋੜ ਦੀ ਹੈਰੋਇਨ ਸਮੇਤ ਤਸਕਰ ਕਾਬੂ
ਰੋਪੜ— ਰੂਪਨਗਰ ਦੇ ਸਰਕਾਰੀ ਹਸਪਤਾਲ 'ਚ ਵਿਧਾਇਕ ਦੀ ਰੇਡ
ਮੋਗਾ— ਮੋਗਾ ਦੀਆਂ ਮੰਡੀਆਂ 'ਚ ਕਿਸਾਨ ਪਰੇਸ਼ਾਨ
ਪਟਿਆਲਾ— ਪਤੀ ਵਲੋਂ ਪਤਨੀ ਨੂੰ ਜਾਨੋ ਮਾਰਨ ਦੀ ਕੋਸ਼ਿਸ਼
ਫਤਿਹਗੜ੍ਹ ਸਾਹਿਬ— ਨਾਬਾਲਗ ਲੜਕੀ ਨੇ ਕੱਬਡੀ ਖਿਡਾਰੀ 'ਤੇ ਲਗਾਏ ਜ਼ਬਰ ਜਨਾਹ ਦੇ ਦੋਸ਼
ਲੁਧਿਆਣਾ— ਭਾਰਤ ਫਿਲਮ ਦੀ ਸ਼ੂਟਿੰਗ ਨੇ ਪਿੰਡ ਬੱਲੋਵਾਲ 'ਚ ਲਾਈਆਂ ਰੌਣਕਾਂ
ਫਿਰੋਜ਼ਪੁਰ— ਪੰਜਾਬ ਸਰਕਾਰ ਦੇ ਰੁਜ਼ਗਾਰ ਮੇਲੇ ਤੋਂ ਨਿਰਾਸ਼ ਹੋਏ ਨੌਜਵਾਨ
ਫਰੀਦਕੋਟ— ਕੋਟਕਪੂਰਾ 'ਚ ਵਾਪਰਿਆ ਦਿਲ ਨੂੰ ਝੰਜੋੜ ਦੇਣ ਵਾਲਾ ਸੜਕ ਹਾਦਸਾ
ਸੰਗਰੂਰ— ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਭੁੱਲੀ ਸਰਕਾਰ
ਪਠਾਨਕੋਟ— ਨਸ਼ਾ ਖਰੀਦਣ ਗਏ ਨੌਜਵਾਨ ਚੜ੍ਹੇ ਪੁਲਸ ਅੜ੍ਹਿੱਕੇ
ਕਪੂਰਥਲਾ— ਅਧਿਆਪਕਾਂ ਨੇ ਕੀਤਾ ਰਾਣਾ ਗੁਰਜੀਤ ਦੇ ਘਰ ਦਾ ਘਿਰਾਓ
ਮੋਹਾਲੀ— ਮੋਹਾਲੀ 'ਚ ਇੱਟਾਂ ਤੇ ਤਲਵਾਰਾਂ ਨਾਲ ਭੰਨ੍ਹੀ ਔਡੀ
ਫਾਜ਼ਿਲਕਾ— ਫਾਜ਼ਿਲਕਾ 'ਚ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਲਈ ਅਨੌਖਾ ਪ੍ਰਦਰਸ਼ਨ
ਹੁਸ਼ਿਆਰਪੁਰ— ਪਦਮਸ਼੍ਰੀ ਪ੍ਰੇਮ ਚਾਂਦ ਨੇ ਮਨਾਈ ਵਿਸ਼ਵ ਵਿਜੇਤਾ ਹੋਣ ਦੀ 30ਵੀਂ ਵਰ੍ਹੇਗੰਡ
ਬਰਨਾਲਾ— ਰੁਜ਼ਗਾਰ ਮੇਲੇ ਨੂੰ ਲੈ ਕੇ ਨੌਜਵਾਨਾਂ 'ਚ ਉਤਸ਼ਾਹ : ਡੀ.ਸੀ.
ਤਰਨਤਾਰਨ— ਤਰਨਤਾਰਨ ਦਾ ਕਿਸਾਨ ਸਬਜ਼ੀ ਦੀ ਪਨੀਰੀ ਤੋਂ ਕਰ ਰਿਹਾ ਚੰਗੀ ਕਮਾਈ