ਰੈਲੀ ''ਚ ਕੋਈ ਘਟਨਾ ਵਾਪਰੀ ਤਾਂ ਕੈਪਟਨ ਹੋਣਗੇ ਜ਼ਿੰਮੇਵਾਰ: ਸੁਖਬੀਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

09/16/2018 12:18:04 AM

ਫਰੀਦਕੋਟ— ਰੈਲੀ 'ਚ ਕੋਈ ਘਟਨਾ ਵਾਪਰੀ ਤਾਂ ਕੈਪਟਨ ਹੋਣਗੇ ਜ਼ਿੰਮੇਵਾਰ: ਸੁਖਬੀਰ
ਬਠਿੰਡਾ— ਬਹਿਬਲਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਅ ਰਹੀ ਕਾਂਗਰਸ : ਖਹਿਰਾ
ਅੰਮ੍ਰਿਤਸਰ— ਇੱਕ ਤਰਫ਼ਾ ਪਿਆਰ 'ਚ acid attack ਕਰਨ ਵਾਲੇ ਦਰਿੰਦੇ ਕਾਬੂ  
ਤਰਨਤਾਰਨ— ਤਰਨਤਾਰਨ 'ਚ ਅਕਾਲੀਆਂ ਦਾ ਬਾਈਕਾਟ, ਕਾਂਗਰਸ ਕਰ ਰਹੀ ਪ੍ਰਚਾਰ
ਜਲੰਧਰ— ਐੱਸ. ਐੱਸ. ਐੱਲ. ਤੋਂ ਬਾਅਦ ਐੱਨ. ਐੱਸ. ਜੀ. ਟੀਮ ਕਰੇਗੀ ਮਕਸੂਦਾਂ ਥਾਣੇ ਦੀ ਜਾਂਚ
ਪਟਿਆਲਾ— ਫਿਲਮਾਂ ਤੇ ਗਾਣਿਆਂ 'ਚ ਮਾਡਲਿੰਗ ਕਰਨ ਵਾਲਾ ਨੌਜਵਾਨ ਚੋਰੀ ਕਰਦਾ ਕਾਬੂ
ਰੋਪੜ— ਰੂਪਨਗਰ 'ਚ ਡੇਂਗੂ ਦਾ ਕਹਿਰ, 55 ਤੱਕ ਪਹੁੰਚਿਆ ਅੰਕੜਾ 
ਲੁਧਿਆਣਾ— ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼
ਫਿਰੋਜ਼ਪੁਰ— ਫਿਰੋਜ਼ਪੁਰ 'ਚ ਅਕਾਲੀ-ਭਾਜਪਾ ਦੀ ਅਹਿਮ ਮੀਟਿੰਗ
ਮੋਗਾ— ਮੋਗਾ ਦੇ ਇਕ ਘਰ 'ਚ ਵੜ੍ਹੇ ਤਿੰਨ ਸੰਨ੍ਹ, ਘਟਨਾ ਸੀ.ਸੀ.ਟੀ. ਵੀ. 'ਚ ਕੈਦ
ਮੁਕਤਸਰ— 'ਆਪ' ਨੇ ਮਲੋਟ 'ਚ ਕੀਤੀ ਕਨਵੈਨਸ਼ਨ
ਫਾਜ਼ਿਲਕਾ— ਪਹਿਲਾ ਕੀਤਾ ਬਲਾਤਕਾਰ ਫਿਰ ਤਸਵੀਰ ਕੀਤੀ ਵਾਇਰਲ
ਮੋਹਾਲੀ— ਹਰਿ ਕ੍ਰਿਸ਼ਨ ਚੁਣੇ ਗਏ ਮਨੁੱਖੀ ਅਧਿਕਾਰ ਜਨਸ਼ਕਤੀ ਪਾਰਟੀ ਦੇ ਪ੍ਰਧਾਨ
ਗੁਰਦਾਸਪੁਰ— ਨਸ਼ੇ ਦੀਆਂ 300 ਗੋਲੀਆਂ ਸਮੇਤ ਸਰਪੰਚ ਗ੍ਰਿਫਤਾਰ
ਬਰਨਾਲਾ— ਬਰਨਾਲਾ 'ਚ ਕਰਵਾਇਆ ਗਏ ਖੇਡ ਮੁਕਾਬਲੇ
ਸੰਗਰੂਰ— ਸੰਗਰੂਰ ਪੁਲਸ ਨੇ ਸੁਲਝਾਈ ਅੰਨੇ ਕਤਲ ਦੀ ਗੁੱਥੀ
ਫਤਿਹਗੜ੍ਹ ਸਾਹਿਬ— ਫਤਿਹਗੜ੍ਹ ਸਾਹਿਬ 'ਚ ਵਾਤਾਵਰਣ ਨਾਲ ਸਬੰਧਿਤ ਜਾਗਰੂਕਤਾ ਕੈਂਪ ਲਗਾਇਆ
ਪਠਾਨਕੋਟ— ਪਰਲ ਕੰਪਨੀ ਦਾ ਇਕ ਹੋਰ ਫਰਜੀਵਾੜਾ ਆਇਆ ਸਾਹਮਣੇ
ਮਾਨਸਾ— ਸਰਕਾਰੀ ਸਕੂਲ 'ਚ ਸਪੋਰਟਸ ਫੰਡ 'ਚ ਘਪਲਾ
ਕਪੂਰਥਲਾ— ਸੁਲਤਾਨਪੁਰ ਲੋਧੀ ਤੋਂ ਰਵਾਨਾ ਬਾਬੇ ਨਾਨਕ ਦੀ ਬਾਰਾਤ
ਨਵਾਂਸ਼ਹਿਰ— ਨਵਾਂ ਸ਼ਹਿਰ ਦੇ ਗਰਲਜ਼ ਕਾਲਜ 'ਚ ਕਰਵਾਇਆ ਜਾਗਰੂਕਤਾ ਸੈਮੀਨਾਰ
ਹੁਸ਼ਿਆਰਪੁਰ— ਸਿਹਤ ਵਿਭਾਗ ਨੇ ਛਾਪੇਮਾਰੀ ਕਰਕੇ ਫੜੀ 200 ਕਿਲੋ ਗੈਰ ਮਿਆਰੀ ਪਨੀਰ ਦੀ ਖੇਪ


Related News