ਸਿੱਧੂ ਤੇ ਤ੍ਰਿਪਤ ਦੇ ਕਾਟੋ-ਕਲੇਸ਼ ਨੂੰ ਲੈ ਕੇ ਭਾਜਪਾ ਨੇ ਘੇਰੀ ਕਾਂਗਰਸ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Saturday, Jul 21, 2018 - 12:13 AM (IST)

ਅੰਮ੍ਰਿਤਸਰ— ਸਿੱਧੂ ਤੇ ਤ੍ਰਿਪਤ ਦੇ ਕਾਟੋ-ਕਲੇਸ਼ ਨੂੰ ਲੈ ਕੇ ਭਾਜਪਾ ਨੇ ਘੇਰੀ ਕਾਂਗਰਸ 
ਮੁਹਾਲੀ— ਸੱਤਾ ਖੁੱਸਣ ਤੋਂ ਬਾਅਦ ਬਾਦਲਾਂ ਦੇ ਗੰਨਮੈਨਾਂ ਨੇ ਮੱਲੇ ਗੁਰਦੁਆਰੇ ਦੇ ਕਮਰੇ !
ਲੁਧਿਆਣਾ— ਹਾਈਵੋਲਟੇਜ ਤਾਰਾਂ ਦੀ ਲਪੇਟ 'ਚ ਆਈ ਬੱਚੀ
ਹੁਸ਼ਿਆਰਪੁਰ— ਫਰਜ਼ੀ ਏਜੰਟ ਨੇ ਲਗਾਇਆ ਲੱਖਾਂ ਦਾ ਚੂਨਾ
ਫਰੀਦਕੋਟ— ਕੌਮੀ ਘੱਟ ਗਿਣਤੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਫਿਰੋਜ਼ਪੁਰ— ਜਿਉਂਦੇ ਜਾਗਦੇ ਨੌਜਵਾਨ ਹੱਥ ਫੜਾਇਆ ਮੌਤ ਦਾ ਪ੍ਰਮਾਣ ਪੱਤਰ !
ਗੁਰਦਾਸਪੁਰ—  ਕੈਦੀ ਦੇ ਗੁਪਤ ਅੰਗ 'ਚੋਂ ਬਰਾਮਦ ਹੋਇਆ ਨਸ਼ਾ  
ਜਲੰਧਰ— ਕਾਰਗਿਲ ਸ਼ਹੀਦਾਂ ਦੀ ਯਾਦ 'ਚ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ 
ਫਾਜ਼ਿਲਕਾ— ਪਿਸਤੌਲ ਦੀ ਨੋਕ 'ਤੇ ਘਰ 'ਚ ਵੜ੍ਹ ਲੁੱਟੀ ਲੱਖਾਂ ਦੀ ਨਗਦੀ ਤੇ ਗਹਿਣੇ 
ਮਾਨਸਾ— ਮਾਨਸਾ 'ਚ ਮਹਾਰਾਣੀ ਪਰਨੀਤ ਕੌਰ ਨੇ ਵਰਕਰਾਂ ਨਾਲ ਕੀਤੀ ਮੀਟਿੰਗ 
ਮੋਗਾ— ਫੌਜੀ ਨੇ ਆਪਣੇ ਪਿਤਾ ਨੂੰ ਨਿਰਦੋਸ਼ ਸਾਬਿਤ ਕਰਨ ਲਈ ਕੀਤਾ ਸਟਿੰਗ
ਰੂਪਨਗਰ— ਅਗਸਤ ਨੂੰ ਹੋਵੇਗੀ ਸੰਦੋਆ ਖਿਲਾਫ ਮਾਮਲੇ ਦੀ ਸੁਣਵਾਈ  
ਪਠਾਨਕੋਟ— ਪੈਸੇ ਲੈਣ ਗਏ ਵਿਅਕਤੀ ਦੀ ਲਾਸ਼ ਡੈਮ 'ਚੋਂ ਮਿਲੀ
ਪਟਿਆਲਾ— ਬਲਵੰਤ ਸਿੰਘ ਰਾਜੋਆਣਾ ਨੇ ਖਤਮ ਕੀਤੀ ਭੁੱਖ ਹੜਤਾਲ
ਬਠਿੰਡਾ— ਬਠਿੰਡਾ 'ਚ ਸੜਕਾਂ 'ਤੇ ਨਿੱਤਰੇ ਟਰੱਕ ਓਪਰੇਟਰ
ਨਵਾਂਸ਼ਹਿਰ— ਕਾਰ ਸਵਾਰ ਨੇ ਪੀਸੀਆਰ ਪੁਲਿਸ ਪਾਰਟੀ 'ਤੇ ਚੜ੍ਹਾਈ ਗੱਡੀ 
ਬਰਨਾਲਾ— ਜ਼ਮੀਨ ਖਾਤਿਰ ਪਤੀ ਨੇ ਕੀਤਾ ਪਤਨੀ ਦਾ ਕਤਲ 
ਕਪੂਰਥਲਾ— ਬਿਆਸ ਦਰਿਆ 'ਚ ਛੱਡੀ ਡੇਢ ਲੱਖ ਪੂੰਗ ਮੱਛੀ
ਫਤਿਹਗੜ੍ਹ ਸਾਹਿਬ— ਅਕਾਲੀਆਂ ਦੇ ਹਲਕਾ ਇੰਚਾਰਜ ਨੇ ਕੀਤਾ ਪਿੰਡਾਂ ਦਾ ਦੌਰਾ 
ਤਰਨਤਾਰਨ— ਤਰਨਤਾਰਨ 'ਚ ਬੰਦ ਹੋਏ 66  ਸੇਵਾ ਕੇਂਦਰ,ਲੋਕਾਂ 'ਚ ਰੋਸ  
ਸੰਗਰੂਰ— ਬਿਜਲੀ ਵਿਭਾਗ ਦੀਆਂ ਜਥੇਬੰਦੀਆਂ ਨੇ ਕੱਢਿਆ ਰੋਸ ਮਾਰਚ 
 


Related News