ਦਲਿਤ ਲੜਕੇ ਨੂੰ ਦਰੱਖਤ ਨਾਲ ਬੰਨ੍ਹ ਕੇ ਲਾਇਆ ਕਰੰਟ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Thursday, Jun 21, 2018 - 12:20 AM (IST)

1.ਜਲੰਧਰ- ਸੁਨਿਆਰ ਦੀ ਦੁਕਾਨ 'ਚ ਲੁੱਟ, ਸੀਸੀਟੀਵੀ 'ਚ ਕੈਦ
2.ਅੰਮ੍ਰਿਤਸਰ- ਸਰਹੱਦ ਤੋਂ 20 ਕਰੋੜ ਦੀ ਹੈਰੋਇਨ ਬਰਾਮਦ  
3.ਫਾਜ਼ਿਲਕਾ- ਵਾਹਨ ਚੋਰ ਗਿਰੋਹ ਦਾ ਪਰਦਾਫਾਸ਼,4 ਮੈਂਬਰ ਗ੍ਰਿਫ਼ਤਾਰ
4.ਪਠਾਨਕੋਟ- ਪਠਾਨਕੋਟ 'ਚ ਨਜਾਇਜ਼ ਮਾਈਨਿੰਗ ਅਜੇ ਵੀ ਜ਼ੋਰਾਂ 'ਤੇ
5.ਲੁਧਿਆਣਾ- ਵੇਰਕਾ ਮਿਲਕ ਪਲਾਂਟ 'ਤੇ ਵਿਜੀਲੈਂਸ ਦੀ ਦਬਿਸ਼ 
6.ਮੁਕਤਸਰ- ਦਲਿਤ ਲੜਕੇ ਨੂੰ ਦਰੱਖਤ ਨਾਲ ਬੰਨ੍ਹ ਕੇ ਲਾਇਆ ਕਰੰਟ 
7.ਬਠਿੰਡਾ- ਸਿੱਧੂ ਦਾ ਨਿਸ਼ਾਨਾ ਕਾਂਗਰਸ ਨਹੀਂ, ਸੀ.ਐਮ. ਬਨਣਾ : ਸਿੰਗਲਾ      
8.ਮਾਨਸਾ- ਕਰਜਾਈ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ 
9.ਫਿਰੋਜ਼ਪੁਰ- CCTV  ਦੀ 'ਅੱਖ' ਨੇ ਸੁਲਝਾਈ ਚੋਰੀ ਦੀ ਗੁੱਥੀ     
10.ਰੋਪੜ- ਪਿੰਡ ਡੰਗੋਲੀ 'ਚ ਕਰਵਾਇਆ ਪਸ਼ਚਾਤਾਪ ਸਮਾਗਮ 
11.ਬਰਨਾਲਾ- ਖੇਤੀਬਾੜੀ ਅਧਿਕਾਰੀਆਂ ਦੀ ਨਕਲ ਉਤਾਰਣੀ ਨੌਜਵਾਨਾਂ ਨੂੰ ਪਈ ਮਹਿੰਗੀ! 
12.ਫਰੀਦਕੋਟ- ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵਿਗਿਆਨ ਕਿਸਾਨ ਮਿਲਣੀ 
13.ਮੋਗਾ -  ਝੋਨੇ ਦੀ ਬਿਜਾਈ ਲਈ ਨਹੀਂ ਮਿਲ ਰਹੀ ਲੇਬਰ,ਕਿਸਾਨ ਪਰੇਸ਼ਾਨ
14.ਗੁਰਦਾਸਪੁਰ- ਸ਼ਿਵ ਸੈਨਾ ਨੇ ਫੂਕਿਆ ਖਹਿਰਾ ਦਾ ਪੁਤਲਾ 
15.ਨਵਾਂਸ਼ਹਿਰ- ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਲਾਈ ਵਰਕਸ਼ਾਪ
16.ਤਰਨਤਾਰਨ- ਨਗਰ ਕੀਰਤਨ 'ਚ ਭਾਰੀ ਗਿਣਤੀ 'ਚ ਸ਼ਾਮਲ ਹੋਈ ਸੰਗਤ
17.ਫਤਿਹਗੜ੍ਹ ਸਾਹਿਬ- 8 ਸਾਲਾਂ ਬੱਚੇ ਨੂੰ ਬਾਲ ਕਮੇਟੀ ਨੇ ਮਾਪਿਆਂ ਹਵਾਲੇ ਕੀਤਾ
18.ਪਟਿਆਲਾ- ਨਜਾਇਜ਼ ਕਬਜ਼ਿਆਂ 'ਤੇ ਨਿਗਮ ਦੀ ਕਾਰਵਾਈ 
19.ਕਪੂਰਥਲਾ-    ਡੀ.ਸੀ. ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
20.ਮੋਹਾਲੀ- ਵਣ ਵਿਭਾਗ ਕਰਮਚਾਰੀਆਂ ਦੀ ਕੁੱਟਮਾਰ ਦਾ ਮਾਮਲਾ 
21.ਸੰਗਰੂਰ — 4 ਕੁਇੰਟਲ ਕੈਮੀਕਲ ਲੱਗੇ ਅੰਬ ਕੀਤੇ ਨਸ਼ਟ 
22.ਹੁਸ਼ਿਆਰਪੁਰ- ਯੋਗ ਪਾਰਕ ਦਾ ਲੋਕ ਉਠਾ ਰਹੇ ਫਾਇਦਾ


Related News