''ਆਪ'' ਨੂੰ ਝਟਕਾ ਇਕ ਹੋਰ ਵਿਧਾਇਕ ਬਣਿਆ ਕਾਂਗਰਸੀ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Sunday, May 05, 2019 - 12:31 AM (IST)
ਗੁਰਦਾਸਪੁਰ— ਕਰਤਾਰਪੁਰ ਕਾਰੀਡੋਰ ਦਾ ਕੰਮ ਮੁੜ ਸ਼ੁਰੂ, ਧਰਨਾ ਹੋਇਆ ਖਤਮ
ਅੰਮ੍ਰਿਤਸਰ— ਔਜਲਾ ਨਾਲ ਬਹਿਸ ਲਈ ਤਿਆਰ-ਪੁਰੀ
ਫਰੀਦਕੋਟ— ਫਰਾਰ ਹੋਇਆ ਕਤਲ ਦਾ ਆਰੋਪੀ 24 ਘੰਟਿਆਂ 'ਚ ਕੈਦ
ਸੰਗਰੂਰ— ਭਗਵੰਤ ਮਾਨ ਤੇ ਕੇਵਲ ਢਿੱਲੋਂ ਵਿਚਾਲੇ ਸਿਆਸੀ ਜੰਗ ਤੇਜ
ਪਠਾਨਕੋਟ— ਬੀਜੇਪੀ ਦੇ ਪ੍ਰਸ਼ਾਸਨ 'ਤੇ ਗੰਭੀਰ ਆਰੋਪ
ਕਪੂਰਥਲਾ— ਸਹਿਤ ਵਿਭਾਗ ਨੇ ਸਕੂਲਾਂ 'ਚ ਭਰੇ ਪੀਣ ਵਾਲੇ ਪਾਣੀ ਦੇ ਸੈਂਪਲ
ਜਲੰਧਰ— ਪੰਜਾਬ ਸਰਵਿਸ ਫੈਡਰੇਸ਼ਨ ਨੇ ਸਰਕਾਰ ਖਿਲਾਫ ਦਿੱਤਾ ਧਰਨਾ
ਰੋਪੜ— ਮਨੀਸ਼ ਤਿਵਾੜੀ ਦੇ ਪਿਤਾ ਦੀ ਵੀਡੀਓ ਵਾਇਰਲ ਕਰਨੀ ਪਈ ਮਹਿੰਗੀ
ਮੁਕਤਸਰ ਸਾਹਿਬ— Navjot Sidhu 'ਤੇ 2adal ਦਾ ਵੱਡਾ ਹਮਲਾ
ਫਾਜ਼ਿਲਕਾ— ਸੁਖਬੀਰ ਨੇ ਅਪਣੇ ਆਪ ਨੂੰ ਐਲਾਨਿਆ 'ਅਗਲਾ ਮੁੱਖੰਮਤਰੀ'
ਲੁਧਿਆਣਾ— ਸ਼ਾਰਟ-ਸਰਕਟ ਨਾਲ 6 ਏਕੜ ਕਣਕ ਦੀ ਫਸਲ ਸੜ ਕੇ ਸੁਆਹ
ਫਿਰੋਜ਼ਪੁਰ— ਫਿਰੋਜ਼ਪੁਰ 'ਚ ਚੋਣ ਹਿੰਸਾ ਭਿੜੇ ਅਕਾਲੀ ਤੇ ਕਾਂਗਰਸ
ਬਠਿੰਡਾ— Rape ਪੀੜਤਾ ਨੂੰ ਮਿਲਣ ਪਹੁੰਚੇ Sukhpal Khaira
ਪਟਿਆਲਾ— ਜਲੰਧਰ ਦੇ ਪਾਦਰੀ ਮਾਮਲੇ 'ਚ ਹੋਈ ਇੱਕ ਹੋਰ ਗ੍ਰਿਫਤਾਰੀ
ਮਾਨਸਾ— ਸਕਿਸਾਨ ਜਥੇਬੰਦੀਆਂ ਨੇ ਸਰਕਾਰ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ
ਹੁਸ਼ਿਆਰਪੁਰ— ਡਾ. ਰਾਜ ਕੁਮਾਰ ਨੇ ਲਤਾੜੇ ਸ਼ਵੇਤ ਮਲਿਕ
ਮੋਗਾ— ਐਮ ਪੀ ਫ਼ੰਡ ਨਾ ਵਰਤਣ 'ਤੇ ਹੋਵੇ ਮੇਰੇ ਖਿਲਾਫ ਕਾਰਵਾਈ - ਸਾਧੂ ਸਿੰਘ
ਤਰਨਤਾਰਨ— ਮਿਡ-ਡੇ ਮੀਲ ਵਰਕਰਜ਼ ਨੇ ਸਰਕਾਰ ਖਿਲਾਫ ਦਿੱਤਾ ਪ੍ਰਦਰਸ਼ਨ
ਮੋਹਾਲੀ— 'ਆਪ' ਨੂੰ ਝਟਕਾ ਇਕ ਹੋਰ ਵਿਧਾਇਕ ਬਣਿਆ ਕਾਂਗਰਸੀ
ਬਰਨਾਲਾ— ਕਿਸਾਨਾਂ ਨੇ ਕੀਤਾ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ
ਫਤਿਹਗੜ੍ਹ ਸਾਹਿਬ— ਪੁਲਿਸ ਨੇ ਕਾਬੂ ਕੀਤੀ ਕਰੋੜਾਂ ਦੀ ਹੈਰੋਈਨ
ਨਵਾਂਸ਼ਹਿਰ— ਨਾਬਾਲਗਾ ਨੂੰ ਅਗਵਾ ਕਰਨ ਦੀ ਕੋਸ਼ਿਸ਼, ਇਕ ਕਾਬੂ