200 ਏਕੜ ਫਸਲ ਸੜ ਕੇ ਹੋਈ ਸਵਾਹ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Tuesday, Apr 23, 2019 - 11:22 PM (IST)

ਸੰਗਰੂਰ— ਲਿਵ-ਇਨ ਰਿਲੇਸ਼ਨਸ਼ਿਪ ਦਾ ਖੌਫਨਾਕ ਅੰਤ
ਮੁਕਤਸਰ ਸਾਹਿਬ— ਕਾਂਗਰਸ ਨੇ ਥੋਪਿਆ ਇੱਕ ਹੋਰ ਰਾਜਾ -ਹਰਸਿਮਰਤ
ਅੰਮ੍ਰਿਤਸਰ— ਸੰਨੀ ਦਿਓਲ 'ਤੇ ਬੋਲੇ ਔਜਲਾ-ਰੀਲ ਤੇ ਰੀਅਲ ਲਾਈਫ 'ਚ ਫਰਕ
ਫਾਜ਼ਿਲਕਾ— ਸੁਖਬੀਰ ਬਾਦਲ ਨੇ ਅਬੋਹਰ 'ਚ ਚੋਣ ਪ੍ਰਚਾਰ
ਮੋਹਾਲੀ— 6 ਮੀਹਨੇ ਦੀ ਗਰਭਵਤੀ ਮਹਿਲਾ ਦੀ ਬੇਰਹਿਮੀ ਨਾਲ ਕੁੱਟਮਾਰ
ਬਠਿੰਡਾ— ਕਤਲ ਦੇ ਦੋਸ਼ 'ਚ ਗ੍ਰਿਫਤਾਰ ਲੜਕੀ ਨੇ ਜੇਲ 'ਚ ਕੀਤੀ ਖੁਦਕੁਸ਼ੀ
ਮਾਨਸਾ— ਮਾਨਸਾ 'ਚ ਰਿਸ਼ਤੇ ਹੋਏ ਸ਼ਰਮਸਾਰ
ਜਲੰਧਰ— ਪਵਨ ਟੀਨੂੰ ਨੇ ਬੀ.ਡੀ.ਓ. ਖਿਲਾਫ ਦਰਜ ਕਰਵਾਈ ਸ਼ਿਕਾਇਤ
ਗੁਰਦਾਸਪੁਰ— ਪਾਰਟੀ ਤੋਂ ਬਾਹਰ ਹੋਏ ਲੰਗਾਹ ਕਰ ਰਹੇ ਅਕਾਲੀਆਂ ਲਈ ਪ੍ਰਚਾਰ
ਤਰਨਤਾਰਨ— ਜਸਬੀਰ ਸਿੰਘ ਡਿੰਪਾ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ
ਫਰੀਦਕੋਟ— ਪੰਜਾਬ ਪੁਲਸ ਨੇ ਕੇਂਦਰੀ ਮਾਡਰਨ ਜੇਲ 'ਚ ਕੀਤੀ ਅਚਨਚੇਤ ਚੈਕਿੰਗ
ਪਟਿਆਲਾ— ਅਧਿਆਪਕਾਂ ਨੇ ਮੰਗਾਂ ਨੂੰ ਲੈ ਕੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਮੋਗਾ— 200 ਏਕੜ ਫਸਲ ਸੜ ਕੇ ਹੋਈ ਸਵਾਹ
ਹੁਸ਼ਿਆਰਪੁਰ— ਡਾ. ਰਾਜੁਕਮਾਰ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ
ਪਠਾਨਕੋਟ— ਪਠਾਨਕੋਟ 'ਚ ਲੁੱਟਿਆ ਹਿਮਾਚਲ ਦਾ ਵਪਾਰੀ
ਲੁਧਿਆਣਾ— ਲੁਧਿਆਣਾ 'ਚ ਹੋਈ ਵਪਾਰੀਆਂ ਦੀ ਅਹਿਮ ਮੀਟਿੰਗ
ਫਤਿਹਗੜ੍ਹ ਸਾਹਿਬ— ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਲੁਟੇਰੇ ਕਾਬੂ
ਕਪੂਰਥਲਾ— ਕਿਸਾਨਾਂ ਦੀ 150 ਏਕੜ ਫਸਲ ਨੂੰ ਲੱਗੀ ਅੱਗ
ਬਰਨਾਲਾ— ਅਨਾਜ ਮੰਡੀ 'ਚ ਕਿਸਾਨ ਹੋ ਰਹੇ ਠੱਗੀ ਦਾ ਸ਼ਿਕਾਰ
ਰੋਪੜ— ਮਨੀਸ਼ ਤਿਵਾੜੀ ਨੇ ਰੂਪਨਗਰ 'ਚ ਕੀਤਾ ਚੋਣ ਪ੍ਰਚਾਰ
ਫਿਰੋਜ਼ਪੁਰ— ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਮੈਦਾਨ 'ਚ
ਨਵਾਂਸ਼ਹਿਰ— ਬੰਗਾ ਮੰਡੀ 'ਚ ਦੂਜੇ ਦਿਨ ਤੱਕ 9200 ਕੁਇੰਟਲ ਕਣਕ ਦੀ ਆਮਦ


author

satpal klair

Content Editor

Related News