ਪੁਲਵਾਮਾ ਅਟੈਕ ਕੇਂਦਰ ਸਰਕਾਰ ਦੀ ਸਾਜਿਸ਼ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Monday, Feb 25, 2019 - 11:57 PM (IST)
ਗੁਰਦਾਸਪੁਰ— ਕਿਸਾਨਾਂ ਨੇ ਰੋਕੀ ਲਾਂਘੇ ਲਈ ਜ਼ਮੀਨ ਦੀ ਨਿਸ਼ਾਨਦੇਹੀ
ਸੰਗਰੂਰ— ਨੌਜਵਾਨ ਦੀ ਛੱਪੜ 'ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਫਿਰੋਜ਼ਪੁਰ— ਸਰਹੱਦ ਤੋਂ 72 ਕਰੋੜ ਦੀ ਹੈਰੋਇਨ ਬਰਾਮਦ, ਸਮੱਗਲਰ ਗ੍ਰਿਫਤਾਰ
ਜਲੰਧਰ— ਹਰਸਿਮਰਤ ਬਾਦਲ ਨੇ ਜਲੰਧਰ 'ਚ ਕੋਲਡ ਚੇਨ ਪ੍ਰੋਜੈਕਟ ਦਾ ਉਦਘਾਟਨ
ਬਠਿੰਡਾ— ਮਹਿਲਾ ਦੇ ਸਰਪੰਚ ਦੇ ਪਤੀ ਨੇ ਮਿੰਨੀ ਸਕੱਤਰੇਤ 'ਚ ਪਾਇਆ ਭੜਥੂ
ਫਰੀਦਕੋਟ— ਪੁਲਵਾਮਾ ਅਟੈਕ ਕੇਂਦਰ ਸਰਕਾਰ ਦੀ ਸਾਜਿਸ਼ : ਭਾਰਤੀ ਕਿਸਾਨ ਯੂਨੀਅਨ
ਅੰਮ੍ਰਿਤਸਰ— ਹੈਰੋਇਨ ਸਣੇ ਡੌਨ ਤੇ ਪਿਸਤੌਲ ਨਾਲ ਸਾਜਣ ਗ੍ਰਿਫਤਾਰ
ਮੋਗਾ— ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਖਹਿਰਾ ਨੇ ਕੀਤੀ ਛਾਪੇਮਾਰੀ
ਹੁਸ਼ਿਆਰਪੁਰ— ਨਿਤਿਨ ਗਡਕਰੀ ਰੱਖਣਗੇ ਨੈਸ਼ਨਲ ਹਾਈਵੇਅ ਪ੍ਰੋਜੈਕਟ ਦਾ ਨੀਂਹ ਪੱਥਰ
ਫਤਿਹਗੜ੍ਹ ਸਾਹਿਬ— ਧਾਰਮਿਕ ਸਮਾਗਮ 'ਚ ਖਲੱਲ ਪਾਉਣ ਵਾਲਿਆਂ ਖਿਲਾਫ ਮਾਮਲਾ ਦਰਜ
ਮਾਨਸਾ— ਅਧਿਆਪਕ ਦੀ ਬਦਲੀ ਦੇ ਰੋਸ ਵਜੋਂ ਡੀ.ਸੀ. ਦਫਤਰ ਦਾ ਘਿਰਾਓ
ਪਟਿਆਲਾ— ਰੇਪ ਮਾਮਲੇ 'ਚ ਪੁਲਸ ਦੀ ਢਿੱਲੀ ਕਾਰਵਾਈ ਕਾਰਨ ਪਰਿਵਾਰ ਦਾ ਪ੍ਰਦਰਸ਼ਨ
ਲੁਧਿਆਣਾ— ਅਸਲਾ ਲਾਇਸੰਸ ਰੱਦ ਕਰਨ 'ਤੇ ਕਮਿਸ਼ਨਰ ਦਾ ਦਫਤਰ ਸੀਜ਼
ਮੋਹਾਲੀ— ਟ੍ਰੈਵਲ ਏਜੰਟ ਪੈਸਾ ਲੈ ਕੇ ਫਰਾਰ, ਮਾਮਲਾ ਦਰਜ
ਮੁਕਤਸਰ ਸਾਹਿਬ— ਸਕੂਲੀ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ
ਪਠਾਨਕੋਟ— ਸ਼ਹੀਦ ਹੋਏ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਕਰਵਾਏ ਹਵਨ
ਰੂਪਨਗਰ— ਸਰਬਤ ਦਾ ਭਲਾ ਟਰੱਸਟ ਨੇ ਸ਼ਹੀਦਾਂ ਦੇ ਪਰਿਵਾਰਾਂ ਦੀ ਫੜ੍ਹੀ ਬਾਂਹ
ਤਰਨ ਤਾਰਨ— ਤਰਨਤਾਰਨ 'ਚ ਰਣੀਕੇ ਨੇ ਵਰਕਰਾਂ ਨਾਲ ਕੀਤੀ ਅਹਿਮ ਮੀਟਿੰਗ
ਨਵਾਂਸ਼ਹਿਰ— ਖਹਿਰਾ ਨੇ ਨਵਾਂ ਸ਼ਹਿਰ 'ਚ ਕੀਤੀ ਅਹਿਮ ਮੀਟਿੰਗ
ਬਰਨਾਲਾ— ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢ ਰਹੇ ਓਟ ਕਲੀਨਿਕ
ਕਪੂਰਥਲਾ— ਅਨਆਰਗੇਨਾਈਜ਼ਡ ਸੈਕਟਰ ਦੇ ਕਿਰਤੀਆਂ ਲਈ ਪੈਨਸ਼ਨ ਸਕੀਮ ਸ਼ੁਰੂ
ਫਾਜ਼ਿਲਕਾ— ਨੌਜਵਾਨ ਨੇ ਕੀਤੀ ਖੁਦਕੁਸ਼ੀ