ਬਜ਼ੁਰਗ ਪਿਤਾ ਦਾ ਸ਼ਹੀਦ ਪੁੱਤ ਨੂੰ ਆਖਰੀ ਸਲਾਮ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Saturday, Feb 16, 2019 - 11:14 PM (IST)
ਫਿਰੋਜਪੁਰ— ਜੀਰਾ ਦੀ ਧੱਕੇਸ਼ਾਹੀ ਤੋਂ ਪਰੇਸ਼ਾਨ ਲੋਕ!
ਫਰੀਦਕੋਟ— ਪਤਨੀ ਤੋਂ ਤੰਗ ਆ ਨੌਜਵਾਨ ਨੇ ਕੀਤੀ ਖੁਦਕੁਸ਼ੀ!
ਪਠਾਨਕੋਟ— ਵਿਧਾਇਕ ਨੇ ਸ਼ਹੀਦ ਦੇ ਪਰਿਵਾਰਾਂ ਨੂੰ ਦਿੱਤੀ 1 ਮਹੀਨੇ ਦੀ ਤਨਖਾਹ
ਫਤਿਹਗੜ੍ਹ ਸਾਹਿਬ— ਪਰੇਸ਼ਾਨੀ 'ਚ 'ਅੰਨਦਾਤਾ'
ਹੁਸ਼ਿਆਰਪੁਰ— ਲੋਕਾਂ ਨੇ ਲਗਾਏ ਨਸ਼ਾ ਵੇਚਣ ਵਾਲਿਆਂ ਦੇ ਪੋਸਟਰ
ਮੋਗਾ— 5 ਸਾਲਾਂ ਪੁੱਤ ਨੇ ਦਿੱਤੀ ਸ਼ਹੀਦ ਪਿਤਾ ਦੀ ਚਿਤਾ ਨੂੰ ਅਗਨੀ
ਗੁਰਦਾਸਪੁਰ— ਬਜ਼ੁਰਗ ਪਿਤਾ ਦਾ ਸ਼ਹੀਦ ਪੁੱਤ ਨੂੰ ਆਖਰੀ ਸਲਾਮ
ਤਰਨਤਾਰਨ— ਸ਼ਹੀਦ ਸੁਖਜਿੰਦਰ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਰੋਪੜ—ਸ਼ਹੀਦ ਕੁਲਵਿੰਦਰ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ
ਅੰਮ੍ਰਿਤਸਰ— ਪੁਲਵਾਮਾ ਹਮਲਾ : ਸਿੱਧੂ 'ਤੇ ਫੁੱਟਿਆ ਅਕਾਲੀਆਂ ਦਾ ਗੁੱਸਾ
ਜਲੰਧਰ— ਸੰਗਤ ਬਨਾਰਸ ਲਈ ਰਵਾਨਾ
ਬਠਿੰਡਾ— ਵਾਹਨ ਚੋਰ ਗਿਰੋਹ ਦੇ ਤਿੰਨ ਮੈਂਬਰ ਕਾਬੂ
ਫਾਜ਼ਿਲਕਾ— bsf ਨੇ ਲੜਕੀਆਂ ਨੂੰ ਦਿੱਤੇ ਸਾਈਕਲ ਤੇ ਸਕੂਲ ਬੈਗ
ਮੁਕਤਸਰ— ਦੋ ਕਾਰਾਂ 'ਚ ਟੱਕਰ, 2 ਦੀ ਮੌਤ
ਬਰਨਾਲਾ— ਨਜਾਇਜ਼ ਸ਼ਰਾਬ ਸਮੇਤ ਦੋ ਗ੍ਰਿਫਤਾਰ
ਕਪੂਰਥਲਾ— ਖਹਿਰਾ ਦਾ ਦਿਮਾਗ ਹਿੱਲ ਗਿਆ: ਬੀਬੀ ਜਗੀਰ ਕੌਰ
ਲੁਧਿਆਣਾ— ਬਿੱਟੂ ਦਾ ਮੋਦੀ ਨੂੰ ਸਵਾਲ, ਕਦੋਂ ਲਓਗੇ ਸ਼ਹਾਦਤ ਦਾ ਬਦਲਾ
ਮਾਨਸਾ— ਗਰਲਜ਼ ਕਾਲਜ 'ਚ ਕਰਵਾਈ ਖੇਡਾਂ
ਮੋਹਾਲੀ— ਬਜ਼ੁਰਗ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਪਟਿਆਲਾ— 48 ਬੋਤਲਾਂ ਸ਼ਰਾਬ ਬਰਾਮਦ
ਸੰਗਰੂਰ— ਭੁੱਕੀ ਬਰਾਮਦ, ਤਿੰਨ ਔਰਤਾਂ ਸਮੇਤ 5 ਗ੍ਰਿਫ਼ਤਾਰ
ਨਵਾਂਸ਼ਹਿਰ— ਗੈਂਗਸਟਰ ਗੁਰਦੀਪ ਤੇ ਅੱਤਵਾਦੀ ਅਰਵਿੰਦਰ ਸਿੰਘ ਨੂੰ ਭੇਜਿਆ ਜੇਲ