ਭੈਣ ਹੀ ਨਿਕਲੀ 4 ਸਾਲਾਂ ਅੰਸ਼ ਦੀ ਕਾਤਲ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

10/10/2018 12:31:14 AM

ਲੁਧਿਆਣਾ— ਭੈਣ ਹੀ ਨਿਕਲੀ 4 ਸਾਲ ਅੰਸ਼ ਦੀ ਕਾਤਲ
ਫਰੀਦਕੋਟ— ਫਰੀਦਕੋਟ 'ਚ ਮਾਂ ਸਮੇਤ 2 ਬੱਚਿਆਂ ਦੀ ਭੇਤਭਰੇ ਹਾਲਾਤ 'ਚ ਮੌਤ
ਅੰਮ੍ਰਿਤਸਰ— ਭ੍ਰਿਸ਼ਟਾਚਾਰ ਅੱਗੇ ਲਾਚਾਰ ਹੋਇਆ ਤ੍ਰਿਪਤ ਬਾਜਵਾ ਦਾ ਵਿਭਾਗ 
ਪਟਿਆਲਾ— ਭੁੱਖ ਹੜਤਾਲ 'ਤੇ ਬੈਠੇ 5 ਰਮਸਾ ਅਧਿਆਪਕ ਸਸਪੈਂਡ
ਰੋਪੜ— ਕਵੀ ਸੁਰਜੀਤ ਗਗ ਦੇ ਹੱਕ 'ਚ ਨਿੱਤਰੀਆਂ ਸਮਾਜ ਸੇਵੀ ਸੰਸਥਾਵਾਂ
ਗੁਰਦਾਸਪੁਰ— ਨਾਜਾਇਜ਼ ਸਬੰਧਾਂ ਨੇ ਲਈ ਨੌਜਵਾਨ ਦੀ ਜਾਨ
ਬਠਿੰਡਾ— ਸਰਕਾਰੀ ਗੋਦਾਮ 'ਚ ਅਨਾਜ ਦਾ ਗੋਲਮਾਲ 
ਜਲੰਧਰ— ਭਾਜਪਾ ਵਰਕਰਾਂ ਦਾ ਪ੍ਰਦਰਸ਼ਨ, ਪੁਲਸ ਪ੍ਰਸ਼ਾਸਨ 'ਤੇ ਲਗਾਏ ਦੋਸ਼
ਤਰਨਤਾਰਨ— ਤਰਨਤਾਰਨ 'ਚ ਨਸ਼ਿਆਂ ਖਿਲਾਫ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
ਫਿਰੋਜ਼ਪੁਰ— ਫਿਰੋਜ਼ਪੁਰ 'ਚ ਆਂਗਨਵਾੜੀ ਵਰਕਰਾਂ ਦਾ ਜ਼ੋਰਦਾਰ ਪ੍ਰਦਰਸ਼ਨ
ਨਵਾਂਸ਼ਹਿਰ— ਬਿਨਾਂ ਲਾਇਸੰਸ ਪੀਣ ਵਾਲਾ ਪਾਣੀ ਵੇਚਣ ਵਾਲਿਆਂ ਦੀ ਨਹੀਂ ਹੁਣ ਖੈਰ
ਮਾਨਸਾ— ਮਾਨਸਾ ਦੇ ਨੌਜਵਾਨ ਨੇ ਰੋਇੰਗ ਨੈਸ਼ਨਲ ਜੂਨੀਅਰ ਚੈਂਪਿਅਨਸ਼ਿਪ 'ਚ ਜਿੱਤਿਆ ਸਿਲਵਰ
ਪਠਾਨਕੋਟ— ਪਠਾਨਕੋਟ 'ਚ ਮੌਸਮ ਨੇ ਫਿਰ ਬਦਲੇ ਮਿਜਾਜ਼, ਕਿਸਾਨ ਰਹੇ ਪਰੇਸ਼ਾਨ
ਮੁਕਤਸਰ— ਮੁਕਤਸਰ 'ਚ ਕਿਸਾਨਾਂ ਵਲੋਂ ਪਰਾਲੀ ਸਾਂਭਣ ਲਈ ਅਨੌਖਾ ਉਪਰਾਲਾ
ਫਤਿਹਗੜ੍ਹ ਸਾਹਿਬ- ਫਤਿਹਗੜ੍ਹ ਸਾਹਿਬ 'ਚ ਡੇਂਗੂ ਤੋਂ ਬਚਣ ਲਈ ਪ੍ਰਸ਼ਾਸਨ ਚੌਕਸ
ਕਪੂਰਥਲਾ— ਗੁਰਦੁਆਰਾ ਡੱਲਾ ਸਾਹਿਬ 'ਚ ਮਨਾਇਆ ਗਿਆ ਜੋੜ ਮੇਲਾ
ਹੁਸ਼ਿਆਰਪੁਰ— ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਸੈਟੇਲਾਈਟ ਜ਼ਰੀਏ ਰੱਖੀ ਜਾਵੇਗੀ ਤਿੱਖੀ ਨਜ਼ਰ
ਬਰਨਾਲਾ— ਬਰਨਾਲਾ ਦਾ ਸਰਕਾਰੀ ਸਕੂਲ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ 
ਮੋਗਾ— ਚੂਰਾ ਪੋਸਤ ਗਾਇਬ ਕਰਨ ਦੇ ਮਾਮਲੇ 'ਚ ਥਾਣੇਦਾਰ ਸਮੇਤ 4 ਮੁਲਾਜ਼ਮਾਂ 'ਤੇ ਕੇਸ ਦਰਜ
ਸੰਗਰੂਰ— ਸੰਗਰੂਰ 'ਚ ਤਨਖਾਹਾਂ ਤੋਂ ਵਾਂਝੇ ਅਧਿਆਪਕ ਹੋ ਰਹੇ ਖੱਜਲ
ਫਾਜ਼ਿਲਕਾ— ਜਲਾਲਾਬਾਦ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਮੋਹਾਲੀ— ਹਾਈ ਕਰੋਟ ਦੇ ਹੁਕਮਾਂ ਤੋਂ ਬਾਅਦ 9 ਬਿਲਡਿੰਗਾਂ ਢੇਹ ਢੇਰੀ


Related News