Indian Heavy License, Helpers ਅਤੇ ਹੋਰ ਕਾਰੀਗਰਾਂ ਲਈ ਇਨ੍ਹਾਂ ਦੇਸ਼ਾਂ 'ਚ ਨਿਕਲੀਆਂ ਨੌਕਰੀਆਂ

Saturday, Apr 30, 2022 - 03:05 AM (IST)

Indian Heavy License, Helpers ਅਤੇ ਹੋਰ ਕਾਰੀਗਰਾਂ ਲਈ ਇਨ੍ਹਾਂ ਦੇਸ਼ਾਂ 'ਚ ਨਿਕਲੀਆਂ ਨੌਕਰੀਆਂ

ਜਲੰਧਰ-Kuwait 'ਚ Heavy License ਵਾਲੇ Drivers, UAE ਵਿੱਚ UAE ਦੇ Light License ਵਾਲੇ Drivers, Helpers, Store Keeper, Maintenance Technician ਲਈ ਨਿਕਲੀਆਂ ਨੌਕਰੀਆਂ
Malaysia 'ਚ Packing Dispatching Helper ਅਤੇ Resturant Worker ਲਈ ਨਿਕਲੀਆਂ ਨੌਕਰੀਆਂ, ਪੂਰੀ ਜਾਣਕਾਰੀ ਲਈ ਪੜ੍ਹੋ ਸਾਡੀ ਇਹ ਖਾਸ ਖ਼ਬਰ
Kuwait ਦੀ ਮਸ਼ਹੂਰ ਕੰਪਨੀ Equipment Rental ਨੂੰ ਲੋੜ ਹੈ Indian Heavy License ਵਾਲੇ
Opt Dozer
Opt Grader
Opt Excavator
Opt Mobile Crane
Opt Loader ਦੀ, ਜਿਨ੍ਹਾਂ ਕੋਲ India ਦਾ ਲੈਮੀਨੇਸ਼ਨ ਜਾਂ ਚਿਪ ਵਾਲਾ Valid License ਹੋਵੇ। ਉਮਰ 25 ਤੋਂ 40 ਸਾਲ।
Salary: 150KD + Accommodation + Overtime As per work

UAE ਦੀ ਮਸ਼ਹੂਰ ਕੰਪਨੀ Food and Beverages Delivery Co. ਨੂੰ ਲੋੜ ਹੈ Light Delivery Drivers ਦੀ।  
ਜਿਸ ਕੋਲ UAE ਦਾ Valid Manual Light License ਹੋਵੇ ਅਤੇ 2 ਸਾਲ ਦਾ ਤਜਰਬਾ ਹੋਵੇ। Age- 22-35 Years, Duty: 12 Hours, Salary: 2500 AED (Fixed Salary) + Acc + TPT + Incentive on Performance
Helpers (Loading / Unloading / Delivery) ਦੀ।  Age- 22-35 Years, Duty: 09 Hours, Salary: 1000 AED+ Acc + TPT + Incentive on Performance
Store Keeper  (Gulf Experienced ) (Food Experience in Warehousing,  Familiar with ERP Software) ਦੀ।  Age- 22-35 Years, Duty: 09 Hours, Salary: 4000-5000 AED + Acc + TPT
Maintenance Technician (Gulf Experienced ) (Experience in Maintenance Electrical / Mechanical Junior Role, Good in Communication) ਦੀ।  Age- 20-35 Years, Duty: 09 Hours, Salary: 2000-2500 AED + Acc + TPT

ਨੋਟ- ਜਾਣ ਦੇ ਚਾਹਵਾਨ ਆਪਣੇ ਸਾਰੇ ਡਾਕੂਮੈਂਟ ਹੇਠ ਲਿਖੇ ਪਤੇ 'ਤੇ ਲੈ ਕੇ ਮਿਲੋ। ਇੰਟਰਵਿਊ ਜਲੰਧਰ ਆਫ਼ਿਸ ਵਿੱਚ ਚੱਲ ਰਹੀਆਂ ਹਨ।

Shraman Overseas, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
77079-30303, 9888347348, 78888-63933, 0181-4650333
Approved by Govt. of India Ministry of External Affairs.
Licence No. B-2385 / PUN / PER / 100 / 5 / 9810 / 2021
ਪਾਠਕਾਂ ਨੂੰ ਸਲਾਹ- ਵਿਦੇਸ਼ ਵਿੱਚ ਨੌਕਰੀ ਪ੍ਰਾਪਤ ਕਰੋ, ਹੁਨਰਮੰਦ ਅਤੇ ਸੁਰੱਖਿਅਤ ਜਾਓ। ਵਿਦੇਸ਼ੀ ਨੌਕਰੀ ਦੇ ਮੌਕਿਆਂ ਲਈ ਭਾਰਤ ਸਰਕਾਰ ਦੀ ਪ੍ਰਮਾਣਿਤ ਭਰਤੀ ਏਜੰਸੀ ਦੀ ਚੋਣ ਕਰੋ।


author

Karan Kumar

Content Editor

Related News